ਪਦਮ ਵਿਭੂਸ਼ਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 41:
ਹਰ ਸਾਲ 1 ਮਈ ਅਤੇ 15 ਸਤੰਬਰ ਦੌਰਾਨ, ਪੁਰਸਕਾਰ ਦੀਆਂ ਸਿਫਾਰਸ਼ਾਂ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਗਠਿਤ ਪਦਮ ਪੁਰਸਕਾਰ ਕਮੇਟੀ ਨੂੰ ਸੌਂਪੀਆਂ ਜਾਂਦੀਆਂ ਹਨ। ਇਹ ਸਿਫਾਰਸ਼ਾਂ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ, ਭਾਰਤ ਸਰਕਾਰ ਦੇ ਮੰਤਰਾਲਿਆਂ, ਭਾਰਤ ਰਤਨ ਅਤੇ ਪਿਛਲੇ ਪਦਮ ਵਿਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਵਾਲੇ, ਉੱਤਮ ਸੰਸਥਾਨਾਂ, ਮੰਤਰੀਆਂ, ਮੁੱਖ ਮੰਤਰੀਆਂ ਅਤੇ ਰਾਜ ਦੇ ਰਾਜਪਾਲਾਂ ਤੋਂ ਪ੍ਰਾਪਤ ਹੁੰਦੀਆਂ ਹਨ ਇਸ ਵਿਚ ਪ੍ਰਾਈਵੇਟ ਵਿਅਕਤੀਆਂ ਸਮੇਤ ਸੰਸਦ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ। ਕਮੇਟੀ ਬਾਅਦ ਵਿਚ ਆਪਣੀ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਅਤੇ [[ਭਾਰਤ ਦਾ ਰਾਸ਼ਟਰਪਤੀ|ਭਾਰਤ ਦੇ ਰਾਸ਼ਟਰਪਤੀ]] ਨੂੰ ਆਪਣੀਆਂ ਸਿਫਾਰਸਾਂ ਸੌਂਪਦੀ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦਾ ਐਲਾਨ [[ਗਣਤੰਤਰ ਦਿਵਸ (ਭਾਰਤ)|ਗਣਤੰਤਰ ਦਿਵਸ]] ਤੇ ਕੀਤਾ ਜਾਂਦਾ ਹੈ।
 
ਸਭ ਤੋਂ ਪਹਿਲਾ ਸਨਮਾਨ 1954 ਵਿੱਚ ਹਾਸਿਲ ਕਰਨ ਵਾਲੇ [[ਸਤਿੰਦਰ ਨਾਥ ਬੋਸ]], [[ਨੰਦ ਲਾਲ ਬੋਸ]], [[ਜ਼ਾਕਿਰ ਹੁਸੈਨ]], [[ਬਾਲਾਸਾਹਿਬ ਗੰਗਾਧਰ ਖੇਰ]], [[ਜਿਗਮੇ ਡੋਰਜੀ ਵੰਗਚੁਕ]] ਅਤੇ [[ਵੀ. ਕੇ. ਕ੍ਰਿਸ਼ਨਾ ਮੈਨਨ]] ਸਨ। 1954 ਦੇ ਕਾਨੂੰਨਾਂ ਵੇਲੇ ਮਰਨੋਂਉਪਰੰਤ ਪੁਰਸਕਾਰਾਂ ਦੀ ਆਗਿਆ ਨਹੀਂ ਪਰ ਬਾਅਦ ਵਿਚ ਜਨਵਰੀ 1955 ਵਿਚ ਇਸ ਨਿਯਮ ਵਿਚ ਤਬਦੀਲੀ ਕਰ ਕੀਤੀ ਗਈ। "ਪਦਮ ਵਿਭੂਸ਼ਣ", ਅਤੇ ਹੋਰ ਵਿਅਕਤੀਤਵ ਸਿਵਲ ਸਨਮਾਨਾਂ ਦੇ ਨਾਲ, ਜੁਲਾਈ 1977 ਤੋਂ ਜਨਵਰੀ 1980 ਅਤੇ ਅਗਸਤ 1992 ਤੋਂ ਦਸੰਬਰ 1995 ਤੱਕ ਦੋ ਵਾਰ ਸੰਖੇਪ ਵਿੱਚ ਮੁਅੱਤਲ ਕੀਤਾ ਗਿਆ ਸੀ।
 
==ਇਤਿਹਾਸ==