ਸ਼ਿੰਗਾਰ ਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਸੋਧ ਕੀਤੀ
ਲਾਈਨ 2:
'''ਸ਼ਿੰਗਾਰ ਰਸ''' ({{lang-sa|शृङ्गार}}, {{IAST|śṛṅgāra}}) ਇਸ ਰਸ ਦਾ ਮੂਲ ਅਰਥ ਕਾਮੋਨਮਾਦ ਅਥਵਾ ਰਤੀ (ਪ੍ਰੇਮ) ਰਸ ਹੈ ਜਿਸ ਦਾ ਸਹਿਜ ਤਰੀਕੇ ਨਾਲ ਅਨੁਭਵ ਕੀਤਾ ਜਾਂਦਾ ਹੈ। ਸ਼ਿੰਗਾਰ ਰਸ ਦਾ 'ਰਤੀ' ਸਥਾਈ ਭਾਵ ਹੈ।<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਸ਼ਰਮਾ|first=ਸ਼ੁਕਦੇਵ (ਪ੍ਰੋ.)|publisher=ਪਬਲੀਕੇਸ਼ਨ ਬਿਊਰੋ|year=2017|isbn=978-81-302-0462-8|location=ਪੰਜਾਬੀ ਯੂਨੀਵਰਸਿਟੀ, ਪਟਿਆਲਾ|pages=170|quote=|via=}}</ref> ਪਿਆਰ ਭਰਪੂਰ ਰਸ ਨੂੰ ਪਰੰਪਰਾਗਤ ਤੌਰ 'ਤੇ ਸ਼ਿੰਗਾਰ ਕਿਹਾ ਜਾਂਦਾ ਹੈ। ਇਸ 'ਸ਼ਿੰਗਾਰ' ਦੀ ਨਿਰੁਕਤੀ 'ਸ਼੍ਰੀ' ਧਾਤੂ ਤੋਂ ਹੈ ਜਿਸਦਾ ਅਰਥ ਹੈ ਮਾਰਨਾ। ਇਸੇ ਕਰਕੇ ਸ਼ਿੰਗਾਰ ਉਸ ਵਿਅਕਤੀ ਦਾ ਆਪਾ ਜਾਂ ਵਿਅਕਤਿਤਵ ਖਤਮ ਕਰ ਦੇਂਦਾ ਹੈ ਜਿਹੜਾ ਇਸਨੂੰ ਚਖਦਾ ਹੈ।
 
ਉੱਤਮ ਨਾਇਕਾਵਾਂ ਜਾਂ ਨਾਇਕ ਇਸਦੇ ਆਲੰਬਨ ਵਿਭਾਵ, ਚੰਦ੍ਰਮਾ, ਚੰਦਨ, ਭੌਰੇ, ਬਸੰਤ, ਉਪਵਨ ਆਦਿ ਉੱਦੀਪਨ ਵਿਭਾਵ, ਸੇਲੀਆ ਦੀ ਹਰਕਤ , ਅੰਗੜਾਈ, ਕਟਾਕਸ਼ , ਸਰੀਰ ਦੇ ਅੰਗਾ ਦੀਆਂ ਚੇਸ਼ਟਾਵਾਂ ਆਦਿ ਅਨੁਭਾਵ , ਉਗ੍ਰਤਾ, ਆਲਸ , ਨਿਰਵੇਦ , ਰੋਮਾਂਚ, ਪਸੀਨਾ ਆਉਣਾ, ਕੰਬਣਾ ਆਦਿ ਸੰਚਾਰੀ ਭਾਵ , ਲੱਜਾ, ਬੇਚੈਨੀ, ਹੁੰਦਾ ਹੈ।
 
ਉਦਾਹਰਣ:-
ਲਾਈਨ 20:
ਇਹ ਵਿਪ੍ਰਲੰਭ (ਵਿਯੋਗ) ਸ਼ਿੰਗਾਰ ਦਾ ਦ੍ਰਿਸ਼ਟਾਂਤ ਹੈ।ਏਥੇ ਰਤੀ ਸਥਾਈ ਭਾਵ ਪ੍ਰਤੱਖ ਹੈ। ਉਡੀਕਵਾਨ ਨਾਇਕਾ ਨਾਇਕ ਨੂੰ ਸੰਬੋਧਨ ਕਰ ਰਹੀ ਹੈ ਅਤੇ ਉਸ ਲਈ ਪ੍ਰੇਮ (ਰਤੀ) ਪ੍ਰਗਟਾਇਆ ਜਾ ਰਿਹਾ ਹੈ। ਰਤੀ ਦਾ ਅਲੰਬਨ ਵਿਭਾਵ ਨਾਇਕ ਹੈ। ਆਥਣ, ਸੰਘਣਾ ਹਨੇਰਾ, ਚੂਕਦੀ ਚਿੜੀ ਆਦਿ ਉਦੀਪਨ ਵਿਭਾਵ ਹਨ, ਜਿਨ੍ਹਾਂ ਦੀ ਹੋਂਦ ਪ੍ਰੇਮ ਨੂੰ ਉਤੇਜਨਾ ਦੇ ਰਹੀ ਹੈ। ਚਿੜੀਆਂ, ਚੰਨ, ਤਾਰਿਆਂ ਨੂੰ ਵੇਖਣਾ, ਰਾਤ ਨੂੰ ਜਾਗਣਾ ਆਦਿ ਅਨੁਭਾਵ ਹਨ। ਚਿੰਤਾ, ਆਲਸ, ਉਡੀਕ ਵਿੱਚ ਉਤਸੁਕਤਾ ਆਦਿ ਸੰਚਾਰੀ ਭਾਵ ਹਨ।
 
<br />
'''ਹਾਸਯ ਰਸ'''
{{ਅਧਾਰ}}