ਦ ਵੀਕੇਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 52:
 
ਉਸਨੇ ਤਿੰਨ [[ਗ੍ਰੈਮੀ ਪੁਰਸਕਾਰ]], ਅੱਠ ਬਿਲਬੋਰਡ ਸੰਗੀਤ ਅਵਾਰਡ, ਦੋ ਅਮਰੀਕੀ ਸੰਗੀਤ ਅਵਾਰਡ, ਨੌ ਜੂਨੋ ਅਵਾਰਡ ਜਿੱਤੇ ਹਨ ਅਤੇ ਉਸਨੂੰ ਇੱਕ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।<ref name=":3" /><ref name=":1">{{cite news|url=https://www.cbc.ca/news/canada/calgary/junos-sunday-night-1.3517082|title=The Weeknd really cleaned up this Juno Awards weekend|author=Bell, David|date=April 3, 2016|accessdate=March 2, 2017|publisher=CBC News|language=en}}</ref> ਦੁਨੀਆ ਭਰ ਵਿੱਚ ਉਸਦੇ 70 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ ਜਾ ਚੁੱਕੇ ਹਨ।<ref>{{Cite web|url=https://www.ibtimes.sg/bella-hadid-does-this-shocking-thing-boyfriend-weeknd-public-30137|title=Bella Hadid does this shocking thing to boyfriend The Weeknd in public|last=Kaimal|first=Vishnu|date=April 1, 2019|website=[[International Business Times]]|language=en-US|access-date=April 15, 2019}}</ref>
 
2010 ਵਿਚ, ਉਸਨੇ ਗੁਮਨਾਮ ਤੌਰ 'ਤੇ [[ਯੂਟਿਊਬ]] ਤੇ "ਦਿ ਵੀਕੈਂਡ" ਦੇ ਨਾਮ ਹੇਠ ਕਈ ਗਾਣੇ ਅਪਲੋਡ ਕੀਤੇ ਅਤੇ ਆਲੋਚਨਾਤਮਕ ਤੌਰ 'ਤੇ ਮਸ਼ਹੂਰ ਮਿਕਸਟੈਪਸ ''ਹਾਊਸ ਆਫ ਬੈਲੂਨਸ'', ''ਟਿਊਜ਼ਡੇ'' ਅਤੇ 2011 ਵਿਚ ''ਈਕੋਜ਼ ਆਫ ਸਾਇਲੈਂਸ'' ਰਿਲੀਜ਼ ਕੀਤਾ।<ref name="happy">{{cite web|url=http://www.metacritic.com/music/house-of-balloons/critic-reviews|title=House of Balloons – The Weeknd|publisher=[[Metacritic]]|accessdate=March 16, 2012}}</ref>
 
== ਹਵਾਲੇ ==