ਦ ਵੀਕੇਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 56:
 
ਯੂਐਸ ਦੇ ਬਿਲਬੋਰਡ 200 'ਤੇ ਉਸ ਦੇ ਤਿੰਨ ਗੀਤ (2015 ਵਿਚ ਬਿਊਟੀ ਬਿਹਾਂਇਡ ਦਿ ਮੈਡਨੇਸ, 2016 ਵਿਚ ਸਟਾਰਬੋਏ, ਅਤੇ 2018 ਵਿਚ ਮਈ ਡੀਅਰ ਮੇਲੰਕਲੀ) ਨੰਬਰ 1 ਅਤੇ (2013 ਵਿਚ ਕਿਸ ਲੈਂਡ) ਨੰਬਰ 2 'ਤੇ ਰਿਹਾ। ਉਸਨੇ ਬਿਲਬੋਰਡ ਹਾਟ 100 ਵਿੱਚ ਅੱਠ ਚੋਟੀ ਦੀਆਂ ਦਸ ਐਂਟਰੀਆਂ ਏਰੀਆਨਾ ਗ੍ਰਾਂਡੇ ਨਾਲ "ਲਵ ਮੀ ਹਾਰਡਰ"; ਕੇਂਡਰਿਕ ਲਾਮਾਰ ਨਾਲ "ਅਰਨਡ ਇੱਟ"; "ਆਈ ਫੀਲ ਇਟ ਕਮਿੰਗ"; "ਪ੍ਰੇ ਫੇਰ ਮੀ"; ਅਤੇ ਪਹਿਲੇ ਨੰਬਰ ਦੇ ਸਿੰਗਲਜ਼ "ਦਿ ਹਿਲਜ਼", "ਕਾਂਟ ਫੀਲ ਮਾਈ ਫੇਸ", ਅਤੇ "ਸਟਾਰਬੋਏ" ਪ੍ਰਾਪਤ ਕੀਤੀਆਂ ਹਨ। 2015 ਵਿਚ, ਉਹ ਇਕੋ ਸਮੇਂ ਬੱਲਬੋਰਡ ਹਾਟ ਆਰ ਐਂਡ ਬੀ ਗਾਣੇ ਚਾਰਟ ਉੱਤੇ "ਕਾਂਟ ਫੀਲ ਮਾਈ ਫੇਸ", "ਅਰਨਡ ਇਟ", ਅਤੇ "ਦਿ ਹਿਲਜ਼" ਦੇ ਨਾਲ ਚੋਟੀ ਦੇ ਤਿੰਨ ਸਥਾਨਾਂ 'ਤੇ ਕਾਬਜ਼ ਹੋਣ ਵਾਲਾ ਪਹਿਲਾ ਕਲਾਕਾਰ ਬਣ ਗਿਆ।
 
ਉਸ ਦੇ ਕੰਮ ਨੂੰ ਵਿਕਲਪਿਕ ਆਰ ਐਂਡ ਬੀ ਦੀ ਸ਼੍ਰੇਣੀਬੱਧ ਕੀਤਾ ਗਿਆ ਹੈ।<ref name=":2">Billboard Staff. [http://www.billboard.com/articles/news/grammys/6813596/grammys-2016-preview-best-r-and-b-song-best-urban-contemporary-album-nominees-the-weeknd-dangelo-more "Grammys 2016 Preview: The Weeknd, D'Angelo and More Soulful Singers Nominated for Best R&B Song and Best Urban Contemporary Album"]. ''[[Billboard (magazine)|Billboard]]''. February 13, 2016.</ref><ref name="Hoby">{{cite news|last=Hoby|first=Hermione|date=November 8, 2012|url=https://www.theguardian.com/music/2012/nov/08/the-weeknd-sense-and-sensibility|title=The Weeknd: Sounds and sensibility|newspaper=[[The Guardian]]|location=London|at=section G2, p. 12|accessdate=January 6, 2013}}</ref>
 
== ਹਵਾਲੇ ==