ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 16:
                ਤੇਹਾ ਸਾਡਾ ਕੰਮ ਜਾਣੀ  
 
=== '''ਪੰਜਾਬੀ ਸੱਭਿਆਚਾਰ ਦਾ ਹੋਰ ਸੱਭਿਆਚਾਰਾਂ ਨਾਲ ਅੰਤਰ ਸਬੰਧ :-''' ===
 
                    ਪੰਜਾਬੀਆਂ ਦਾ ਭੋਜਨ ਇੱਥੋਂ ਦੇ ਪ੍ਰਾਕ੍ਰਿਤਿਕ ਭੂਗੋਲਿਕ ਵਾਤਾਵਰਣ ਉੱਤੇ ਨਿਰਭਰ ਹੈ। ਭਾਵੇਂ ਕਿ ਖਾਣ ਪੀਣ ਹਰ ਮਨੁੱਖ ਲਈ ਬੇਹੱਦ ਜ਼ਰੂਰੀ ਹੈ, ਪਰ ਹਰ ਮਨੁੱਖੀ ਸਮਾਜ ਵਿੱਚ ਇਸ ਪ੍ਰਤੀ ਵੀ ਸਮਾਨਤਾ ਤੇ ਵਖਰੇਵਾਂ ਪਾਇਆ ਜਾਂਦਾ ਹੈ। ਹਰ ਸਮਾਜ ਦੇ ਲੋਕ ਕਿਸ ਭੋਜਨ ਨੂੰ ਕਿਸ ਵੇੇਲੇ,ਕਿਸ ਤਰ੍ਹਾਂ ਦਾ,ਕਿਵੇਂ ਤਿਆਰ ਕਰਕੇ ਤੇ ਕਿਸ ਤਰ੍ਹਾਂ ਨਾਲ ਖਾਂਦੇ ਹਨ। ਇਸ ਵਿੱਚ ਇੱਕ ਸਮਾਜ ਦੀ ਦੂਸਰੇ ਸਮਾਜ ਨਾਲ਼ ਨਿਖੇੜ ਜਾਂ ਸਾਂਝ ਦੇਖੀ ਜਾ ਸਕਦੀ ਹੈ।