ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 61:
ਪੰਜਾਬੀ ਖੁਰਾਕ ਵਿੱਚ ਮਿੱਠੇ ਦਾ ਵੀ ਵਿਸ਼ੇਸ ਸਥਾਨ ਹੈ ਵਿਸ਼ੇਸ ਕਰਕੇ ਪਾ੍ਹੁਣਾਚਾਰੀ ਵੇਲੇ ਜਰੂਰ ਮਿੱਠੀ ਚੀਜ ਵਰਤਾਈ ਜਾਂਦੀ ਹੈ ਜਿਵੇ ਕਿ ਸੱਕਰ -ਘਿੳ ਮਿੱਠੀਅਾਂ ਸੇਵੀਅਾਂ ਖੀਰ ਕੜਾਹ ਅਾਦਿ ਪਰ ਵਿਅਾਹ ਸਮੇਂ ਲੱਡੂ ਬਰਫੀ ਤੇ ਜਲੇਬੀਆਂ ਦਾ ਰਿਵਾਜ ਹੈ
 
<nowiki>*</nowiki>== ਮਸਾਲੇਦਾਰ ਭੋਜਨ ਦਾ ਸਥਾਨ* ==
 
ਪੰਜਾਬੀ ਮਿੱਠੇ ਦੇ ਨਾਲ ਨਾਲ ਮਸਾਲੇਦਾਰ ਭੋਜਨ ਦੇ ਵੀ ਬਹੁਤ ਸ਼ੌਕੀਨ ਹਨ |ਜਿਵੇ ਪਿਅਾਜ ਲਸਣ ਅਦਰਕ ਟਮਾਟਰ ਕੱਚੇ ਧਨੀਏ ਤੇ ਹਰੀਅਾਂ ਮਿਰਚਾਂ ਦਾ ਖੁਸ਼ਬੂਦਾਰ  ਮਸਾਲਾ ਭੂੰਨ ਕੇ ਬਣੀ ਸਬਜੀ ਲਪਟਾਂ ਦਿੰਦੀ ਹੈ |ਪੰਜਾਬੀ ਲੋਕ ਅਚਾਰ ਦੀ ਵਰਤੋ ਵਧੇਰਾ ਕਰਦੇ ਹਨ ਜਿਵੇ ਅੱਜ ਕੱਲ ਗੋਭੀ ਗਾਜਰਾਂ ਅਤੇ ਖੱਟਾ ਮਿੱਠਾ ਅਚਾਰ ਵੀ ਬਣਾਇਆ ਜਾਂਦਾ ਹੈ |
 
== ਪੰਜਾਬੀ ਮਿੱਠੇ ਦੇ ਨਾਲ ਨਾਲ ਮਸਾਲੇਦਾਰ ਭੋਜਨ ਦੇ ਵੀ ਬਹੁਤ ਸ਼ੌਕੀਨ ਹਨ |ਜਿਵੇ ਪਿਅਾਜ ਲਸਣ ਅਦਰਕ ਟਮਾਟਰ ਕੱਚੇ ਧਨੀਏ ਤੇ ਹਰੀਅਾਂ ਮਿਰਚਾਂ ਦਾ ਖੁਸ਼ਬੂਦਾਰ  ਮਸਾਲਾ ਭੂੰਨ ਕੇ ਬਣੀ ਸਬਜੀ ਲਪਟਾਂ ਦਿੰਦੀ ਹੈ |ਪੰਜਾਬੀ ਲੋਕ ਅਚਾਰ ਦੀ ਵਰਤੋ ਵਧੇਰਾ ਕਰਦੇ ਹਨ ਜਿਵੇ ਅੱਜ ਕੱਲ ਗੋਭੀ ਗਾਜਰਾਂ ਅਤੇ ਖੱਟਾ ਮਿੱਠਾ ਅਚਾਰ ਵੀ ਬਣਾਇਆ ਜਾਂਦਾ ਹੈ | ==
ਇਨ੍ਹਾਂ ਵੱਖ ਵੱਖ ਸਮਿਆਂ ਅਨੁਸਾਰ ਹੀ ਭੋਜਨ ਸਮੱਗਰੀ ਵੀ ਵੱਖ-ਵੱਖ ਹੀ ਹੈ। ਪੰਜਾਬ ਵਿੱਚ ਇਲਾਕਾਈ ਭਿੰਨਤਾ ਕਾਰਨ ਇੱਥੋਂ ਦੇ ਭੋਜਨ ਨੂੰ ਨਾਂ ਵੀ ਵੱਖ-ਵੱਖ ਦਿੱਤੇ ਗਏ ਹਨ, ਜਿਵੇਂ ਖਾਣਾ, ਖਾਦ, ਆਹਾਰ, ਰਿਜ਼ਕ,ਅੰਨ ਤੇ ਖਾਜ਼ਾ ਆਦਿ। ਪੰਜਾਬੀਆਂ ਦੇ ਭੋਜਨ ਵਿੱਚ ਸਾਗ ਮੱਕੀ ਦੀ ਰੋਟੀ, ਖਜੂਰਾਂ,ਪਾਪੜ, ਵੜੀਆਂ ਅੰਮ੍ਰਿਤਸਰੀ ਕੁਲਚਾ, ਲੱਸੀ, ਫਿਰਨੀ, ਬੱਬਰੂ, ਦਹੀਂ- ਭੱਲੇ, ਬਾਲੂਸ਼ਾਹੀ, ਬੂੰਦੀ, ਸ਼ੱਕਰਪਾਰੇ, ਲੱਡੂ, ਗੁਲਗੁਲੇ, ਗੁੜ ਵਾਲੇ ਚੌਲ, ਰੌਹ ਦੀ ਖੀਰ, ਮਾਂਹ ਦੀ ਖਿਚੜੀ ਆਦਿ।