ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 61:
ਪੰਜਾਬੀ ਖੁਰਾਕ ਵਿੱਚ ਮਿੱਠੇ ਦਾ ਵੀ ਵਿਸ਼ੇਸ ਸਥਾਨ ਹੈ ਵਿਸ਼ੇਸ ਕਰਕੇ ਪਾ੍ਹੁਣਾਚਾਰੀ ਵੇਲੇ ਜਰੂਰ ਮਿੱਠੀ ਚੀਜ ਵਰਤਾਈ ਜਾਂਦੀ ਹੈ ਜਿਵੇ ਕਿ ਸੱਕਰ -ਘਿੳ ਮਿੱਠੀਅਾਂ ਸੇਵੀਅਾਂ ਖੀਰ ਕੜਾਹ ਅਾਦਿ ਪਰ ਵਿਅਾਹ ਸਮੇਂ ਲੱਡੂ ਬਰਫੀ ਤੇ ਜਲੇਬੀਆਂ ਦਾ ਰਿਵਾਜ ਹੈ
 
=== ਮਸਾਲੇਦਾਰ ਭੋਜਨ ਦਾ ਸਥਾਨ ===
 
=== ਪੰਜਾਬੀ ਮਿੱਠੇ ਦੇ ਨਾਲ ਨਾਲ ਮਸਾਲੇਦਾਰ ਭੋਜਨ ਦੇ ਵੀ ਬਹੁਤ ਸ਼ੌਕੀਨ ਹਨ |ਜਿਵੇ ਪਿਅਾਜ ਲਸਣ ਅਦਰਕ ਟਮਾਟਰ ਕੱਚੇ ਧਨੀਏ ਤੇ ਹਰੀਅਾਂ ਮਿਰਚਾਂ ਦਾ ਖੁਸ਼ਬੂਦਾਰ  ਮਸਾਲਾ ਭੂੰਨ ਕੇ ਬਣੀ ਸਬਜੀ ਲਪਟਾਂ ਦਿੰਦੀ ਹੈ |ਪੰਜਾਬੀ ਲੋਕ ਅਚਾਰ ਦੀ ਵਰਤੋ ਵਧੇਰਾ ਕਰਦੇ ਹਨ ਜਿਵੇ ਅੱਜ ਕੱਲ ਗੋਭੀ ਗਾਜਰਾਂ ਅਤੇ ਖੱਟਾ ਮਿੱਠਾ ਅਚਾਰ ਵੀ ਬਣਾਇਆ ਜਾਂਦਾ ਹੈ | ===