ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 82:
ਪੰਜਾਬੀ ਸੱਭਿਆਚਾਰ ਦੇ ਵਿੱਚ ਘਰ ਅਾਏ ਪ੍ਰਾਹੁਣੇ ਨੂੰ ਅਾਦਰ ਸਤਿਕਾਰ ਨਾਲ ਹੱਥ ਧੁਅਾ ਕੇ ਭੋਜਨ ਪਰੋਸਿਆ ਜਾਂਦਾ ਹੈ ਸਾਧ ਸੰਤਾ ਤੇ ਪਾਠੀਅਾਂ ਰਾਗੀਅਾਂ ਦੇ ਭੋਜਨ ਨੂੰ ਪਰੋਸਣ ਦੇ ਲਈ ਪੂਰੀ ਸ਼ਰਧਾ ਦੇ ਨਾਲ ਭੋਜਨ ਪਰੋਸਿਅਾ ਜਾਂਦਾ ਹੈ ਸਰਾਧਾ ਦੇ ਦਿਨ ਤਾਂ ਵਿਸ਼ੇਸ ਤਿਅਾਰੀ ਕਰਕੇ ਰੋਟੀ ਪਾਣੀ ਤਿਅਾਰ ਕੀਤਾ ਜਾਂਦਾ ਹੈ|ਇਹ ਪਵਿੱਤਰ ਸੇਵਾ ਮੰਨੀ ਜਾਂਦੀ ਹੈ ਪੰਜਾਬੀ ਵਿੱਚ ਭੋਜਨ ਪਰੋਸਣ ਦੀ ਥਾਂ ਅਤੇ ਬਰਤਨ ਨਿਸਚਿਤ ਨਹੀਂ ਹਨ |ਲੋਹੇ ਲੱਕੜੀ, ਪਿੱਤਲ ਸਟੀਲ ਅਤੇ ਚੀਨੀ ਅਾਦਿ ਦੇ ਬਰਤਨਾਂ ਵਿੱਚ ਭੋਜਨ ਪਰੋਸਿਅਾ ਜਾਂਦਾ ਹੈ ਪੰਜਾਬੀਆਂ ਦੀ ਭੋਜਨ ਪ੍ਰਣਾਲੀ ਚ ਲੰਗਰ ਪ੍ਥਾ ਵਿਲੱਖਣ ਅਤੇ ਸੰਸਾਰ ਪੱਧਰ 'ਚ ਵਿਲੱਖਣ ਹੈ
 
== ਵਿਸ਼ੇਸ਼ ਤਿੳੁਹਾਰਾਂਤਿਓਹਾਰਾਂ ੳੁੱਤੇ ਪੰਜਾਬੀਆਂ ਦਾ ਭੋਜਨ ==