ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 91:
ਪੰਜਾਬੀ ਭੋਜਨ ਖੁਰਾਕ ਦੇ ਵਿੱਚ ਅੱਜ ਕੱਲ ਬਜਾਰੀ ਖਾਣੇ ਨੇ ਅਾਪਣੀ ਥਾਂ ਬਣਾ ਲਈ ਹੈ ਅੱਜ ਕੱਲ ਬਜਾਰੀ ਚਟਪਟੀਅਾਂ ਖਾਣ ਪੀਣ ਵਾਲੀਅਾਂ ਚੀਜਾਂ (Fast food) ਪ੍ਰਚਲਿਤ ਹੋ ਗਈਅਾਂ ਹਨ ਥਾਂ ਥਾਂ ਤੇ ਰੈਸਟੋਰੈਂਟ, ਹੋਟਲ, ਅਤੇ ਢਾਬੇ ਅਤੇ ਹੱਟੀਅਾਂ ਖੁੱਲ੍ਹ ਗਈਅਾਂ ਹਨ ਜਿੱਥੇ ਬਰਗਰ, ਪੀਜਾ, ਸਮੋਸੇ, ਕੁੱਲਚੇ ਤੇ ਹੋਰ ਬਹੁਤ ਸਾਰੀਅਾਂ ਤੇਲ ਚ ਤਲੀਅਾਂ ਹੋਈਅਾ ਚੀਜਾਂ ਪੰਜਾਬੀਆਂ ਦੇ ਭੋਜਨ ਦੇ ਵਿੱਚ ਅਾਣ ਟਿਕੀਅਾ ਹਨ ਅੱਜ ਕੱਲ ਦੇ ਛੋਟੇ ਬੱਚੇ ਤੇ ਨੋਜਵਾਨ ਇਹਨਾਂ ਚੀਜਾਂ ਨੂੰ ਵਧੇਰਾ ਪਸੰਦ ਕਰਨ ਲੱਗ ਗਏ ਹਨ ਅਤੇ ਅਾਪਣੀ ਵਿਰਾਸਤਗਤ ਖੁਰਾਕ ਨੂੰ ਭੱਲ ਗਏ ਹਨ
 
== ਪੰਜਾਬੀਆਂ ਦੀ ਵਿਲੱਖਣ ਪਛਾਣ ==
 
== ਪੰਜਾਬੀ ਖੁਰਾਕ ਦੀ ਪੋਸ਼ਟਿਕਤਾ ਸਾਦਗੀ ਅਤੇ ਸੁਅਾਦਲੇਪਣ ਨੂੰ ਮੱਦੇ ਨਜਰ ਰੱਖਦੇ ਇਸ ਦੀ ਵਰਤੋ ੳੁੱਪਰ ਵਧੇਰਾ ਬਲ ਦੇਣ ਦੀ  ਲੋੜ ਹੈ ਬਾਹਰੀ ਪ੍ਰਭਾਵਾਂ ਦੀ ਸੂਰਤ ਵਿੱਚ ਵੀ ਪੰਜਾਬੀ ਭੋਜਨ ਸਮੱਗਰੀ, ਇਸ ਦੀ ਸ਼ੁੱਧਤਾ ਅਤੇ ਤਿਅਾਰੀ ਅਤੇ ਪਰੋਸਣ ਦੀ ਪਵਿੱਤਰ ਪ੍ਰਕਿਰਿਆ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀਆਂ ਦੀ ਸਰੀਰਿਕ ਤੇ ਮਾਨਸਿਕ ਸਹਿਤ ਪਹਿਲਾਂ ਵਾਗ ਹੀ ਬਰਕਰਾਰ ਰੱਖੀ ਜਾ ਸਕੇ ਅੰਨ ਅਰਥਾਤ ਖੁਰਾਕ ਦਾ ਮਨੁੱਖ ਅਥਵਾ ਸਰੀਰ ਦੇ ਵਿਕਾਸ ਨਾਲ ਡੂੰਘਾ ਸਬੰਧ ਹੈ ਪਰੰਪਰਾਗਤ ਪੰਜਾਬੀ ਖੁਰਾਕ ਪੰਜਾਬੀਆਂ ਨੂੰ ਤੰਦਰੁਸਤ, ਅਾਸਤਿਕ ਪ੍ਸੰਨਚਿੱਤ ੳੁੱਦਮੀ,ਬਲਵਾਨ ਅਤੇ ਸਾਹਸੀ ਬਣਾੳਣ ਵਿੱਚ ਸਹਾਈ ਹੁੰਦੀ ਹੈ ਜਿਵੇ ਸਭਨਾਂ ਧਰਮਾਂ ਅਤੇ ਗੁਰੂ ਪੀਰਾਂ ਜਾਂ ਮੁਰਸਦਾ ਵਲੋਂ ਖਾਣ ਪੀਣ ਅਤੇ ਪਹਿਨਣ ਚ ਸੰਜਮ, ੳਤੇ ਸੁੱਧਤਾ ਤੇ ਬਲ ਦਿੱਤਾ ਹੈ ==
 
ਪੰਜਾਬੀ ਖੁਰਾਕ ਦੀ ਪੋਸ਼ਟਿਕਤਾ ਸਾਦਗੀ ਅਤੇ ਸੁਅਾਦਲੇਪਣ ਨੂੰ ਮੱਦੇ ਨਜਰ ਰੱਖਦੇ ਇਸ ਦੀ ਵਰਤੋ ੳੁੱਪਰ ਵਧੇਰਾ ਬਲ ਦੇਣ ਦੀ  ਲੋੜ ਹੈ ਬਾਹਰੀ ਪ੍ਰਭਾਵਾਂ ਦੀ ਸੂਰਤ ਵਿੱਚ ਵੀ ਪੰਜਾਬੀ ਭੋਜਨ ਸਮੱਗਰੀ, ਇਸ ਦੀ ਸ਼ੁੱਧਤਾ ਅਤੇ ਤਿਅਾਰੀ ਅਤੇ ਪਰੋਸਣ ਦੀ ਪਵਿੱਤਰ ਪ੍ਰਕਿਰਿਆ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀਆਂ ਦੀ ਸਰੀਰਿਕ ਤੇ ਮਾਨਸਿਕ ਸਹਿਤ ਪਹਿਲਾਂ ਵਾਗ ਹੀ ਬਰਕਰਾਰ ਰੱਖੀ ਜਾ ਸਕੇ ਅੰਨ ਅਰਥਾਤ ਖੁਰਾਕ ਦਾ ਮਨੁੱਖ ਅਥਵਾ ਸਰੀਰ ਦੇ ਵਿਕਾਸ ਨਾਲ ਡੂੰਘਾ ਸਬੰਧ ਹੈ ਪਰੰਪਰਾਗਤ ਪੰਜਾਬੀ ਖੁਰਾਕ ਪੰਜਾਬੀਆਂ ਨੂੰ ਤੰਦਰੁਸਤ, ਅਾਸਤਿਕ ਪ੍ਸੰਨਚਿੱਤ ੳੁੱਦਮੀ,ਬਲਵਾਨ ਅਤੇ ਸਾਹਸੀ ਬਣਾੳਣ ਵਿੱਚ ਸਹਾਈ ਹੁੰਦੀ ਹੈ ਜਿਵੇ ਸਭਨਾਂ ਧਰਮਾਂ ਅਤੇ ਗੁਰੂ ਪੀਰਾਂ ਜਾਂ ਮੁਰਸਦਾ ਵਲੋਂ ਖਾਣ ਪੀਣ ਅਤੇ ਪਹਿਨਣ ਚ ਸੰਜਮ, ੳਤੇ ਸੁੱਧਤਾ ਤੇ ਬਲ ਦਿੱਤਾ ਹੈ
 
== ਪੰਜਾਬੀਆਂ ਚ ਖਾਣ ਦੇ  ਨਾਲ ਨਾਲ ਪੀਣ ਦਾ ਰੁਝਾਨ ==