ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 98:
ਪੰਜਾਬੀ ਖਾਣ ਵਾਂਗ ਪੀਣ ਦੇ ਵੀ ਖੂਬ ਸ਼ੁਕੀਨ ਹਨ ਪੀਣ ਵਾਲੇ ਪਦਾਰਥਾਂ ਚ ਦੁੱਧ, ਗੰਨੇ ਦੀ ਰਹੌ ,ਖੰਡ ਗੁੜ ਦਾ ਸਰਬਤ ,ਅਤੇ ਨਿੰਬੂ ਦੀ ਸ਼ਕੰਜਵੀ, ਸ਼ਾਮਿਲ ਹੈ | ਅੱਜ ਕੱਲ ਕਈ ਪ੍ਕਾਰ ਦੇ ਸਕਵੈਸ਼, ਸੋਢਾ ਅਤੇ ਕੋਲਾ ਵਰਤੇ ਜਾਂਦੇ ਹਨ| ਪਹਿਲਾ ਪੰਜਾਬ ਵਿੱਚ ਸਰਾਬ ਦੀ ਵਰਤੋ ਕਿਸੇ ਸੱਦੇ ਦਿੱਤੇ ਪ੍ਰਾਹੁਣੇ ਦੇ ਅਾੳੁਣ ਤੇ ਕੀਤੀ ਜਾਂਦੀ ਸੀ ਹੁਣ ਵਧੇਰੇ ਲੋਕ ਸਰਾਬ ਪੀਣ ਦੇ ਅਾਦੀ ਹੋ ਰਹੇ ਹਨ |ਸਰਾਬ ਵਾਗ ਪੰਜਾਬੀਆਂ ਵਿੱਚ ਹੋਰ ਪੀਣ ਯੋਗ ਨਸ਼ੇ ਵੀ ਵੱਧ ਗਏ ਹਨ ਜਿਸ ਤੋਂ ਨੋਜਵਾਨਾਂ ਪੀੜੀ ਨੂੰ ਅਾਪਣੇ ਜੀਵਨ ਅਤੇ ਸੁਨਿਹਰੀ ਭਵਿੱਖ ਲਈ ਤੋਬਾ ਕਰਨ ਦੀ ਲੋੜ ਹੈ
 
== ਪੰਜਾਬੀ ਖੁਰਾਕ ਦੇ ਸੰਦਰਭ ==
 
ਪੰਜਾਬੀ ਖੁਰਾਕ ਦੇ ਸੰਦਰਭ
 
ਪੰਜਾਬੀ ਖੁਰਾਕ ਦੇ ਸੰਦਰਭ ਚ ਭੁੰਨਣ ੳੁਬਾਲਣ ਤਲਣ ਦੀਅਾਂ ਵਿਭਿੰਨ ਵਿਧੀਅਾਂ ਵੀ ਪ੍ਰਚਲਿਤ ਹਨ|ਅੱਗ ਬਾਲ ਕੇ ੳੁਸ ਦੀਅਾਂ ਲਾਟਾ ਵਿੱਚ ਛੋਲਿਅਾਂ ਦੀਅਾਂ ਹੋਲਾਂ ਅਤੇ ਭੱਠੀ ੳੁੱਤੇ ਕੜਾਹੀ ਵਿੱਚ ਮੱਕੀ ਦੇ ਫੁੱਲੇ ਤੇ ਛੋਲਿਅਾਂ ਦੇ ਦਾਣੇ ਭੁੰਨ ਕੇ ਅਕਸਰ ਚੱਬੇ ਜਾਂਦੇ ਹਨ ਘੁੰਗਣੀਅਾ ੳੁਬਾਲ ਕੇ ਖਾਧੀਅਾ ਜਾਂਦੀਅਾ ਹਨ ਤੇ ਪਕੌੜੇ, ਪਕੋੜੀਅਾਂ ਅਾਦਿ ਤਲ ਕੇ ਪਰੋਸੇ ਜਾਂਦੇ ਹਨ