ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 87:
ਤਿੳੁਹਾਰਾਂ ੳੁੱਤੇ ਪੰਜਾਬੀ ਵਿਸ਼ੇਸ਼ ਪਕਵਾਨ ਤਿਅਾਰ ਕਰਦੇ ਹਨ ਜਿਵੇਂ ਤੀਅਾਂ ,ਲੋਹੜੀ, ਦਿਵਾਲੀ, ਵਿਸਾਖੀ, ਵੇਲੇ  ਚਿਰਵੜੇ ਰਿੳੁੜੀਅਾਂ ਮੁੰਗਫਲੀਅਾਂ ਅਾਦਿ ਨਿਸਚਿਤ ਭੋਜਨ ਖਾਦਾ ਜਾਂਦਾ ਹੈ ਪਰ ਕੁੱਝ ਵਿਸ਼ੇਸ ਸਮਿਅਾਂ ੳੁੱਤੇ ਕੁੱਝ ਭੋਜਨ ਖਾਣ ਦੀ ਮਨਾਹੀ ਵੀ ਹੈ |ਕੁੱਝ ਖਾਸ ਦਿਨ ਜਿਨਾਂ  ਨੂੰ ਦੇਵੀ ਅਤੇ ਪੀਰਾਂ ਦੇ ਦਿਨ ਮੰਨੇ ਜਾਂਦੇ ਹਨ ਮਹਾਪ੍ਸ਼ਾਦ ਅਰਥਾਤ ਮੀਟ ਖਾਣ ਦੀ ਮਨਾਹੀ ਹੁੰਦੀ ਹੈ ਵੱਖ ਵੱਖ ਦਾਲਾਂ ਅਤੇ ਛੋਲਿਅਾਂ ਦੀ ਭਾਜੀ ਖਾਣ ਦੇ ਲਈ ਵੀ ਕਿਤੇ ਕਿਤੇ ਦਿਨ ਨਿਸ਼ਚਿਤ ਹਨ ਸੰਗਰਾਂਦ ਮੱਸਿਅਾ ਨੂੰ ਘਰ ਪ੍ਰਸਾਦ ਬਣਾੳਣਾ ਸੁਭ ਸ਼ਗਨ ਮੰਨਿਆ ਜਾਂਦਾ ਹੈ |ਇਹ ਕੇਵਲ ਅਾਟੇ ਖੰਡ ਅਤੇ ਦੇਸੀ ਘਿੳੁ ਦੇ ਮਿਸਰਣ ਤੋਂ ਸਰਧਾ ਨਾਲ ਬਣਾਇਆ ਜਾਂਦਾ ਹੈ
 
== ਪੰਜਾਬੀਆਂ ਦੀ ਭੋਜਨ ਪਣਾਲੀ ਵਿੱਚ  ਪੱਛਮੀ ਪ੍ਰਭਾਵ ==
 
ਪੰਜਾਬੀ ਭੋਜਨ ਖੁਰਾਕ ਦੇ ਵਿੱਚ ਅੱਜ ਕੱਲ ਬਜਾਰੀ ਖਾਣੇ ਨੇ ਅਾਪਣੀ ਥਾਂ ਬਣਾ ਲਈ ਹੈ ਅੱਜ ਕੱਲ ਬਜਾਰੀ ਚਟਪਟੀਅਾਂ ਖਾਣ ਪੀਣ ਵਾਲੀਅਾਂ ਚੀਜਾਂ (Fast food) ਪ੍ਰਚਲਿਤ ਹੋ ਗਈਅਾਂ ਹਨ ਥਾਂ ਥਾਂ ਤੇ ਰੈਸਟੋਰੈਂਟ, ਹੋਟਲ, ਅਤੇ ਢਾਬੇ ਅਤੇ ਹੱਟੀਅਾਂ ਖੁੱਲ੍ਹ ਗਈਅਾਂ ਹਨ ਜਿੱਥੇ ਬਰਗਰ, ਪੀਜਾ, ਸਮੋਸੇ, ਕੁੱਲਚੇ ਤੇ ਹੋਰ ਬਹੁਤ ਸਾਰੀਅਾਂ ਤੇਲ ਚ ਤਲੀਅਾਂ ਹੋਈਅਾ ਚੀਜਾਂ ਪੰਜਾਬੀਆਂ ਦੇ ਭੋਜਨ ਦੇ ਵਿੱਚ ਅਾਣ ਟਿਕੀਅਾ ਹਨ ਅੱਜ ਕੱਲ ਦੇ ਛੋਟੇ ਬੱਚੇ ਤੇ ਨੋਜਵਾਨ ਇਹਨਾਂ ਚੀਜਾਂ ਨੂੰ ਵਧੇਰਾ ਪਸੰਦ ਕਰਨ ਲੱਗ ਗਏ ਹਨ ਅਤੇ ਅਾਪਣੀ ਵਿਰਾਸਤਗਤ ਖੁਰਾਕ ਨੂੰ ਭੱਲ ਗਏ ਹਨ