ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 48:
 
==== _ਦੁਪਿਹਰ ਦਾ ਖਾਣਾ_ ====
==== ਪਿੰਡ ਵਿੱਚ ਦੁਪਹਿਰ ਦੀ ਰੋਟੀ ਬਾਰਾਂ ਵਜੇ ਤੋਂ ਦੋ ਵਜੇ ਤੱਕ ਕਦੇ ਵੀ ਖਾਧੀ ਜਾਂਦੀ ਹੈ। ਇਸ ਸਮੇਂ ਦੀ ਰੋਟੀ ਸਾਦੀ ਦਾਲ ਨਾਲ ਹੀ ਹੁੰਦੀ ਸੀ। ਰੋਟੀ ਅਤੇ ਦਾਲ ਦੇਸੀ ਘਿਓ ਨਾਲ ਚੰਗੀ ਤਰ੍ਹਾਂ ਚੋਪੜੀ ਜਾਂਦੀ ਸੀ। ਰੋਟੀ ਖਾਣ ਤੋਂ ਮਗਰੋਂ ਮਿੱਠੇ ਦੇ ਵਿੱਚ ਗੁੜ ਖਾਧਾ ਜਾਂਦਾ ਸੀ। ਕਈ ਵਾਰੀ ਸਾਉਣ ਭਾਦੋਂ ਦੀਆਂ ਬਰਸਾਤਾਂ ਤੋਂ ਖੁਸ਼ ਹੋ ਕੇ ਘਰ ਦੀ ਸੁਆਣੀ ਪੁੜੇ, ਗੁਲਗਲੇ,ਜਾਂ ਖੀਰ ਬਣਾ ਲੈਂਦੀ ਸੀ। ਸਗੋਂ ਸਾਉਣ ਦੇ ਮਹੀਨੇ ਖੀਰ ਖਾਣ ਦਾ ਮਹਾਤਮ ਹੁੰਦਾ ਸੀ। ====
 
            ਸਾਵਣ ਖੀਰ ਨਾ ਖਾਧੀਆ, ਕਿਉਂ ਆਇਐ ਅਪਰਾਦੀਆ,