ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 103:
ਪੰਜਾਬੀਆਂ ਸੱਭਿਆਚਾਰ ਵਿੱਚ ਕੁੜੀ ਦੇ ਪੇਕੇ ਕੁੜੀ ਨੂੰ ਸਹੁਰੇ ਘਰ ੳੁਸ ਨੂੰ ਪਿੰਨੀਅਾ ਪਤਾਸਿਅਾ ਗੁੜ ਜਾਂ ਗੋਦਵੇਂ ਲੱਡੂਅਾਂ ਦੀ ਭਾਜੀ ਭੇਜਦੇ ਹਨ| ਵਰ ਜਾ ਕੰਨਿਆਂ ਨੂੰ ਤੇਲ ਚੜਾੳੁਣ ਵੇਲੇ ਅਾਟੇ ਤੇਲ ਦੇ ਗੁੜ ਦੇ ਗੁਣੇ ਕੱਢ ਕੇ ਵੰਡੇ ਜਾਂਦੇ ਹਨ |
 
'''ਇਸ ਤਰਾਂ ਅਸੀਂ ਪੰਜਾਬੀ ਸੱਭਿਆਚਾਰ ਭੋਜਨ ਪ੍ਣਾਲੀ ਦੀ ਗੱਲ ਕਰਦੇ ਹੋਏ ਅੱਜ ਦੇ ਨਵੀਨ ਪੰਜਾਬੀ ਸਮਾਜ ਵਿੱਚ ਜੀਵਨ ਦੇ ਬਾਕੀ ਪੱਖਾਂ ਵਾਂਗ ਖਾਣ ਪੀਣ ਵਿੱਚ ਵੀ ਹੈਰਾਨੀਜਨਕ ਪਰਿਵਰਤਨ ਆ ਰਿਹਾ ਹੈ।ਹੁਣ ਪੇਂਡੂ ਲੋਕ ਵੀ ਡਾਇਨਿੰਗ ਟੇਬਲ ਵਰਤਦੇ ਹਨ। ਵਿਆਹ ਸ਼ਾਦੀ ਸਮੇਂ ਬਰਾਤੀ ਕੋਰਿਆਂ ਉਪਰ ਨਹੀਂ ਸਗੌਂ ਮੇਜ਼ ਕੁਰਸੀਆਂ ਉਪਰ ਖਾਣਾ ਖਾਂਦੇ ਹਨ।ਅਤੇ ਸਟੈਂਡਿੰਗ ਚਾਹ ਦਾ ਮਜ਼ਾ ਲੈਂਦੇ ਹਨ। ਖਾਣ ਦੀ ਸਮੱਗਰੀ ਵੀ ਹੁਣ ਲੱਡੂ, ਜਲੇਬੀਆਂ ਦੀ ਥਾਂ ਤੇ ਹੁਣ ਵੱਖ ਵੱਖ ਕਿਸਮ ਦੀਆਂ ਮਠਿਆਈਆਂ,ਸਬਜ਼ੀਆਂ ਚਾਵਲ ਅਤੇ ਪੁਰੀਆਂ ਨੇ ਮੱਲ ਲਈ ਹੈ। ਖਾਣ ਦੇ ਬਰਤਨ ਕੋਲੀਆਂ ,ਬਾਟੀਆਂ ਤੇ ਥਾਲੀਆਂ ਦੀ ਥਾਂ ਡੌਗਾ ਸਿਸਟਮ ਣੇ ਮੱਲ ਲਈ ਹੈ। ਪਹਿਲਾਂ ਪਹਿਲਾਂ ਇਸ ਰਵਾਇਤ ਤੋਂ ਪੰਜਾਬੀ ਲੋਕ ਕੰਨੀ ਕਤਰਾਉਂਦੇ ਸਨ ਪਰੰਤੂ ਅੱਜ ਕੱਲ ਤਾਂ ਉਹਨਾਂ ਨੂੰ ਇਹ ਰਵੀਰਾ ਸਗੌਂ ਬਥੇਰਾ ਪਸੰਦ ਹੈ ਹੁਣ ਪੰਜਾਬੀ ਲੋਕਾਂ ਨੂੰ ਵਿਆਹ ਸ਼ਾਦੀ ਸਮੇਂ ਬਿਨਾਂ ਕਿਸੇ ਰੋਕ ਟੋਕ ਜਾਂ ਸੰਗ ਸ਼ਰਮ ਦੇ ਵਗੈਰ ਕਿਸੇ ਤੋਂ ਮੰਗਣ ਦੇ ਡੌਗੇ ,ਪਲੇਟਾਂ ਵਿੱਚ ਪਿਆ ਖਾਣ ਦਾ ਸਾਮਾਨ ਮਨਮਰਜ਼ੀ ਅਤੇ ਜੀਅ ਭਰਕੇ ਖਾਣ ਨੂੰ ਮਿਲ ਜਾਂਦਾ ਹੈ। :-'''
 
1)ਪੰਜਾਬੀ ਲੋਕਧਾਰਾ ਅਧਿਐਨ ਵਿਭਿੰਨ ਪਾਸਾਰ- ਸੰਪਾ. ਡਾਕਟਰ ਦਰਿਆ।