ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 104:
 
== ਅਜੋਕੇ ਸਮੇਂ ਦੀ ਭੋਜਨ ਪ੍ਣਾਲੀ ==
'''ਇਸ ਤਰਾਂ ਅਸੀਂ ਪੰਜਾਬੀ ਸੱਭਿਆਚਾਰ ਭੋਜਨ ਪ੍ਣਾਲੀ ਦੀ ਗੱਲ ਕਰਦੇ ਹੋਏ ਅੱਜ ਦੇ ਨਵੀਨ ਪੰਜਾਬੀ ਸਮਾਜ ਵਿੱਚ ਜੀਵਨ ਦੇ ਬਾਕੀ ਪੱਖਾਂ ਵਾਂਗ ਖਾਣ ਪੀਣ ਵਿੱਚ ਵੀ ਹੈਰਾਨੀਜਨਕ ਪਰਿਵਰਤਨ ਆ ਰਿਹਾ ਹੈ।ਹੁਣ ਪੇਂਡੂ ਲੋਕ ਵੀ ਡਾਇਨਿੰਗ ਟੇਬਲ ਵਰਤਦੇ ਹਨ। ਵਿਆਹ ਸ਼ਾਦੀ ਸਮੇਂ ਬਰਾਤੀ ਕੋਰਿਆਂ ਉਪਰ ਨਹੀਂ ਸਗੌਂ ਮੇਜ਼ ਕੁਰਸੀਆਂ ਉਪਰ ਖਾਣਾ ਖਾਂਦੇ ਹਨ।ਅਤੇ ਸਟੈਂਡਿੰਗ ਚਾਹ ਦਾ ਮਜ਼ਾ ਲੈਂਦੇ ਹਨ। ਖਾਣ ਦੀ ਸਮੱਗਰੀ ਵੀ ਹੁਣ ਲੱਡੂ, ਜਲੇਬੀਆਂ ਦੀ ਥਾਂ ਤੇ ਹੁਣ ਵੱਖ ਵੱਖ ਕਿਸਮ ਦੀਆਂ ਮਠਿਆਈਆਂ,ਸਬਜ਼ੀਆਂ ਚਾਵਲ ਅਤੇ ਪੁਰੀਆਂ ਨੇ ਮੱਲ ਲਈ ਹੈ। ਖਾਣ ਦੇ ਬਰਤਨ ਕੋਲੀਆਂ ,ਬਾਟੀਆਂ ਤੇ ਥਾਲੀਆਂ ਦੀ ਥਾਂ ਡੌਗਾ ਸਿਸਟਮ ਣੇ ਮੱਲ ਲਈ ਹੈ। ਪਹਿਲਾਂ ਪਹਿਲਾਂ ਇਸ ਰਵਾਇਤ ਤੋਂ ਪੰਜਾਬੀ ਲੋਕ ਕੰਨੀ ਕਤਰਾਉਂਦੇ ਸਨ ਪਰੰਤੂ ਅੱਜ ਕੱਲ ਤਾਂ ਉਹਨਾਂ ਨੂੰ ਇਹ ਰਵੀਰਾ ਸਗੌਂ ਬਥੇਰਾ ਪਸੰਦ ਹੈ ਹੁਣ ਪੰਜਾਬੀ ਲੋਕਾਂ ਨੂੰ ਵਿਆਹ ਸ਼ਾਦੀ ਸਮੇਂ ਬਿਨਾਂ ਕਿਸੇ ਰੋਕ ਟੋਕ ਜਾਂ ਸੰਗ ਸ਼ਰਮ ਦੇ ਵਗੈਰ ਕਿਸੇ ਤੋਂ ਮੰਗਣ ਦੇ ਡੌਗੇ ,ਪਲੇਟਾਂ ਵਿੱਚ ਪਿਆ ਖਾਣ ਦਾ ਸਾਮਾਨ ਮਨਮਰਜ਼ੀ ਅਤੇ ਜੀਅ ਭਰਕੇ ਖਾਣ ਨੂੰ ਮਿਲ ਜਾਂਦਾ ਹੈ।'''
'''ਹਵਾਲੇ:-'''
[[ਸ਼੍ਰੇਣੀ:ਪੰਜਾਬੀ ਲੋਕਧਾਰਾ]]