ਜ਼ਾਂਗ ਯੀਮੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Zhang Yimou" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 3:
| t = [[wikt:張|張]][[wikt:藝|藝]][[wikt:謀|謀]]
| s = [[wikt:张|张]][[wikt:艺|艺]][[wikt:谋|谋]]
}}}}
}}}} ਜ਼ੈਂਗ ਯੀਮੂ (ਜਨਮ 2 ਅਪ੍ਰੈਲ 1950)<ref name="Farquhar">{{Cite magazine|last=Farquhar, Mary|date=May 2002|title=Zhang Yimou|url=http://archive.sensesofcinema.com/contents/directors/02/zhang.html|magazine=[[Senses of Cinema]]|archive-url=https://web.archive.org/web/20101013004614/http://archive.sensesofcinema.com/contents/directors/02/zhang.html|archive-date=2010-10-13|access-date=2010-09-27}}</ref><ref name="Britannica1">[http://www.britannica.com/facts/2/33874/Where-was-Zhang-Yimou-born Date of Birth at Britannica]</ref> ਇੱਕ ਚੀਨੀ ਫਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ ਅਤੇ ਅਦਾਕਾਰ ਅਤੇ ਸਾਬਕਾ ਸਿਨਮੇਗੋਗ੍ਰਾਫਰ ਹੈ। ਉਹ ਚੀਨੀ ਫਿਲਮੀ ਨਿਰਮਾਤਾਵਾਂ ਦੀ ਪੰਜਵੀਂ ਪੀੜ੍ਹੀ ਦਾ ਹਿੱਸਾ ਹੈ, ਅਤੇ ਉਸਨੇ 1987 ਵਿੱਚ ''[[ਰੈੱਡ ਸ਼ੋਰਗਮ (ਫਿਲਮ)|ਰੈੱਡ ਸੋਰਘਮ]]'' ਨਾਲ ਨਿਰਦੇਸ਼ਕ ਦੇ ਤੌਰ ਤੇ ਸ਼ੁਰੂਆਤ ਕੀਤੀ ਸੀ।<ref name="allmovie">{{Cite web|url=http://www.allmovie.com/artist/zhang-yimou-117624|title=Zhang Yimou - Biography|last=Jonathan Crow|publisher=[[Allmovie]]|access-date=2009-01-12}}</ref>
 
}}}} ਜ਼ੈਂਗ'''ਜ਼ਾਂਗ ਯੀਮੂ''' (ਜਨਮ 2 ਅਪ੍ਰੈਲ 1950)<ref name="Farquhar">{{Cite magazine|last=Farquhar, Mary|date=May 2002|title=Zhang Yimou|url=http://archive.sensesofcinema.com/contents/directors/02/zhang.html|magazine=[[Senses of Cinema]]|archive-url=https://web.archive.org/web/20101013004614/http://archive.sensesofcinema.com/contents/directors/02/zhang.html|archive-date=2010-10-13|access-date=2010-09-27}}</ref><ref name="Britannica1">[http://www.britannica.com/facts/2/33874/Where-was-Zhang-Yimou-born Date of Birth at Britannica]</ref> ਇੱਕ ਚੀਨੀ [[ਫਿਲਮ ਨਿਰਦੇਸ਼ਕ]], [[ਫ਼ਿਲਮ ਨਿਰਮਾਤਾ|ਨਿਰਮਾਤਾ]], [[ਲੇਖਕ]] ਅਤੇ [[ਅਦਾਕਾਰ]] ਅਤੇ ਸਾਬਕਾ ਸਿਨਮੇਗੋਗ੍ਰਾਫਰ[[ਸਿਨੇਮਾਟੋਗ੍ਰਾਫ਼ਰ]] ਹੈ। ਉਹ ਚੀਨੀ ਫਿਲਮੀ ਨਿਰਮਾਤਾਵਾਂ ਦੀ ਪੰਜਵੀਂ ਪੀੜ੍ਹੀ ਦਾ ਹਿੱਸਾ ਹੈ, ਅਤੇ ਉਸਨੇ 1987 ਵਿੱਚ ''[[ਰੈੱਡ ਸ਼ੋਰਗਮ (ਫਿਲਮ)|ਰੈੱਡ ਸੋਰਘਮ]]'' ਨਾਲ ਨਿਰਦੇਸ਼ਕ ਦੇ ਤੌਰ ਤੇ ਸ਼ੁਰੂਆਤ ਕੀਤੀ ਸੀ।<ref name="allmovie">{{Cite web|url=http://www.allmovie.com/artist/zhang-yimou-117624|title=Zhang Yimou - Biography|last=Jonathan Crow|publisher=[[Allmovie]]|access-date=2009-01-12}}</ref>
 
ਜ਼ੈਂਗ ਨੂੰ ਬਹੁਤ ਸਾਰੇ ਅਵਾਰਡ ਅਤੇ ਮਾਨਤਾਵਾਂ ਮਿਲੀਆਂ, ਜਿਸ ਵਿੱਚ ਉਸਨੂੰ 1990 ਵਿੱਚ ''ਜੁ ਡੂ'', 1991 ਵਿੱਚ ''ਰੇਜ਼ ਦ ਰੈੱਡ ਲੈਨਟਰਨ'', ਅਤੇ 2003 ਵਿੱਚ ''ਹੀਰੋ'' ਲਈ ਸਰਵੋਤਮ ਵਿਦੇਸ਼ੀ ਫਿਲਮ ਲਈ ਨਾਮਜ਼ਦਗੀਆਂ ਮਿਲੀਆਂ। ਵੈਨਿਸ ਫਿਲਮ ਫ਼ੈਸਟੀਵਲ ਵਿੱਚ ਸਿਲਵਰ ਲਾਇਨ ਅਤੇ ਗੋਲਡਨ ਲਾਇਨ ਇਨਾਮ, [[ਕਾਨ ਫ਼ਿਲਮ ਫੈਸਟੀਵਲ|ਕਾਨ ਫਿਲਮ ਫ਼ੈਸਟੀਵਲ]] ਵਿੱਚ ਗ੍ਰੈਂਡ ਜਿਊਰੀ ਪੁਰਸਕਾਰ ਅਤੇ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਵਿਖੇ ਗੋਲਡਨ ਬੀਅਰ ਅਵਾਰਡ ਮਿਲਿਆ ਸੀ।<ref name="tribute.ca">{{Cite web|url=http://www.tribute.ca/people/Zhang+Yimou/4873|title=Zhang Yimou Bio|publisher=tribute.ca|access-date=2010-09-01}}</ref> 1993 ਦੇ 43ਵੇਂ ਬਰਲਿਨ ਅੰਤਰਰਾਸ਼ਟਰੀ ਫਿਲਮ ਫ਼ੈਸਟੀਵਲ ਵਿਚ ਜਿਊਰੀ ਦਾ ਮੈਂਬਰ ਸੀ। <ref name="Berlinale">{{Cite web|url=http://www.berlinale.de/en/archiv/jahresarchive/1993/04_jury_1993/04_Jury_1993.html|title=Berlinale: 1993 Juries|website=berlinale.de|access-date=2011-05-29}}</ref> ਜ਼ੈਂਗ ਨੇ 2008 ਬੀਜਿੰਗ ਗਰਮੀ ਦੀਆਂ ਓਲੰਪਿਕ ਖੇਡਾਂ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਨੂੰ ਨਿਰਦੇਸ਼ਤ ਕੀਤਾ, ਜਿਨ੍ਹਾਂ ਨੂੰ ਵੱਡੇ ਪੱਧਰ ਤੇ ਅੰਤਰ ਰਾਸ਼ਟਰੀ ਪ੍ਰਸੰਸਾ ਮਿਲੀ।