ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 11:
ਸਭਿਆਚਾਰਕ ਪਰਿਵਰਤਨ ਦਾ ਅੰਸ ਪਸਾਰ ਜਿੰਨਾ ਹੀ,ਸਗੋਜ਼ ਕਈਆ ਸੂਰਤਾ ਵਿੱਚ ਇਸ ਤੋ ਵੀ ਵੱਧ ਮਹੱਤਵਪੂਰਨ ਕਾਰਨ ਉਹ ਅਮਲ ਹੈ ਜਿਸ ਨੂੰ ਸਭਿਆਚਾਰ ਕਿਹੀ ਜਾਦਾ ਹੈ। ਜੇ ਪਿੰਡਾ ਦੂਜੇ ਸਭਿਆਚਾਰਾ ਦੇ ਅੰਸ ਅਪਣਾਉਣ ਦਾ ਨਾ ਹੈ ਤਾ ਸਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ ,ਵਿਸ਼ਾਲ ਪੇੈਮਾਨੇ ਉਤੇ ਅਤੇ ਕਾਫੀ ਅਰਸੇ ਤੱਕ ਸੰਪਰਕ ਵਿੱਚ ਆਉਣ ਨੂੰ ਅਤੇ ਇਸ ਤੋਜ਼ ਨਿਕਲਦੇ ਸਿੱਟਿਆ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਦੀ ਪ੍ਰੀਭਾਸ਼ਾ ਹੀ ਇਹ ਦਿੱਤੀ ਜਾਦੀ ਹੈ ਕਿ ਦੋ ਵੱਖ ਵੱਖ ਸਭਿਆਰਾਂ ਵਾਲੇ ਜਨ ਸਮਹ ਦੇ ਸਿੱਧੇ ਵੱਡੇ ਪੈਮਾਨੇ ਓੁਤੇ ਅਤੇ ਕਾਫੀ ਅਰਸੇ ਤਕ ਸੰਪਰਕ ਨੂੰ ਅਤੇ ਇਸ ਸੰਪਰਕ ਤੋ ਨਿਕਲਦੇ ਸਿੱਟਿਆਂ ਨੂੰ ਸਭਿਆਚਾਰੀਕਰਨ ਕਹਿੰਦੇ ਹਨ’’ ਇਹ ਬਨਿਆਦੀ ਅਮਰੀਕੀ ਸੰਕਲਪ ਹਾਂ ਅਤੇ ਇਸ ਦੀ ਮੁੱਢਲੀ ਪਰਿਭਾਸ਼ਾ ਭਿੰਨ ਅਮਰੀਕੀ ਸਮਾਜ ਵਿਗਿਆਨੀਆਂ ਰੈਡਫੀਲਡ, ਡਿੰਟਨ ਅਤੇ ਹਿਰਸਕੋ ਵਿਤਸ ਨੇ ਦਿੱਤੀ ਸੀ ਭਾਵੇ ਜਲਦੀ ਹੀ ਮਗਰੋ ਇਹ ਵੱਖੋ ਵੱਖਰੇ ਤੌਰ ਉੱਤੇ ਆਪਣੀ ਪਰਿਭਾਸਾ ਵਿੱਚ ਸੋਧਾ ਕਰਨ ਲੱਗ ਪਏ ਸਨ। ਬਰਤਾਨਵੀ ਮਾਨਵ ਵਿਗਿਆਨੀ ਅਜੇ ਵੀ
==ਸਭਿਆਚਾਰੀਕਰਣ ਜਾਂ ਸਭਿਆਚਾਰਕ ਸੰਪਰਕ==
ਸਭਿਆਚਾਰੀਕਰਨ’ਸ਼ਬਦ ਦੀ ਥਾ ‘ਸਭਿਆਚਾਰਕ ਸੰਪਰਕ ਵਰਤਣ ਨੂੰ ਤਰਜੀਹ ਦੇਂਦੇ ਹਨ।<ref>ਪ੍ਰੋ ਗੁਰਬਖਸ਼ ਸਿੰਘ ਫ਼ਰੈਕ੍ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਪੰਨਾ 61</ref> ਵਿਸ਼ੇਸ ਸਭਿਆਚਾਰ ਦੇ ਹੋਰ ਭਾਈਚਾਰਿਆ ਨਾਲ ਮੇਲ੍ਸੰਪਰਕ ਕਰਕੇ ਹੋਰ ਸਭਿਆਚਾਰ ਤੱਤਾ ਵਿੱਚ ਵੀ ਪਰਿਵਰਤਨ ਵਾਪਰਦੇ ਹਨ। ਸਭਿਆਚਾਰ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਸਿੱਧੇ ਸੰਪਰਕ ਵਿੱਚ ਆਉਦੇ ਹਨ ਤਾ ਜਿਹੜਾ ਅਨੁਕੂਲਣ ਪ੍ਰਤਿਕਰਮ ਜW ਟਕਰਾਆ ਉਤਪੰਨ ਹੁੰਦਾ ਹੈ। ਉਸ ਪ੍ਰਕਿਰੀਆ ਨੂੰ ਸਭਿਆਚਾਰੀਕਰਣ ਦਾ ਨਾਮ ਦਿੱਤਾ ਜਾਦਾ ਹੈ।<ref>ਜਸਵਿੰਦਰ ਸਿੰਘ -ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਪੰਨਾ 109,110</ref>
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਸੱਭਿਆਚਾਰ]]
[[ਸ਼੍ਰੇਣੀ:ਪੰਜਾਬੀ ਸਭਿਆਚਾਰ]]
'''''''''ਸੰਚਾਰ ਤੱਤ'''''':-'''
ਹਰ ਸਭਿਆਚਾਰ ਦੇ ਸਮੁੱਚੇ ਸਰੂਪ ਦੇ ਪ੍ਗਟਾ ਹਿਤ ਵਿਭਿੰਨ ਸੰਚਾਰ ਮਾਧਿਅਮ ਲੰਮੇ ਇਤਿਹਾਸਕ ਅਮਲ ਵਿੱਚ ਸਿਰਜੇ ਗਏ ਹਨ।ਲੰਚਾਰ ਤੱਤਾਂ ਵਿੱਚ ਭਾਵੇਂ ਪ੍ਮੁੱਖ ਭਾਸ਼ਾ ਹੈ ਪਰ ਇਸਦਾ ਬਿਨਾਂ ਗੈਰ-ਭਾਸ਼ਾਈ ਸੰਚਾਰ -ਮਾਧਿਅਮਾਂ ਵਜੋਂ ਵੀ ਬਹੁਤ ਮਹੱਤਵ ਹੈ।ਇਸ ਵਿੱਚ ਲੋਕਧਾਰਾ ਦੀਆਂ ਵੰਨਗੀਆਂ ਵਿਸ਼ੇਸ ਤੌਰ ਤੇ ਜਿਕਰਯੋਗ ਹਨ। ਲੋਕ-ਕਲਾਵਾਂ, ਰੀਤੀ-ਰਿਵਾਜ, ਵਿਸ਼ਵਾਸ, ਪਹਿਰਾਵਾ, ਸ਼ਿਗਾਰ ਤੇ ਕਈ ਸਭਿਆਚਾਰਕ ਧਾਰਮਿਕ ਚਿੰਨ੍ ਇਸ ਸੰਚਾਰ ਦੇ ਅਹਿਮ ਪੱਖ ਹਨ ਜਿਸ ਵਿੱਚ ਭਾਸ਼ਾ ਇੱਕ ਅਤਿਅੰਤ ਵਿਸ਼ਾਲ ਤੇ ਸਮਰਿਧ ਸੰਚਾਰ ਮਾਧਿਅਮ ਹੈ।ਸੰਚਾਰ ਤੱਤ ਸੰਬੰਧੀ ਵਿਚਾਰ ਕਰਦੇ ਹੋਏ ਡਾਂ ਜਸਵਿੰਦਰ ਸਿੰਘ ਲਿਖਦੇ ਹਨ, ਆਧੁਨਿਕ ਸਿਧਾਂਤਕਾਰਾਂ ਨੇ ਸਭਿਆਚਾਰ ਨੂੰ ਇੱਕ ਭਾਸ਼ਾ ਪ੍ਬੰਧ ਵਾਂਗ ਸਵੀਕਾਰਦਿਆਂ ਇਸ ਨੂੰ ਅਰਥਵਾਨ ਪ੍ਬੰਧ ਅਤੇ ਸੁਨਿਯਮਤ ਨੇਮ ਪ੍ਬੰਧ ਦਾ ਧਾਰਨੀ ਮੰਨਿਆ   ਹੈ।
ਸਭਿਆਚਾਰ  ਪਰਿਵਰਤਨ ਵਿੱਚ ਬਾਹਰੀ ਪ੍ਭਾਵਾਂ ਦੇ ਕਾਰਣਾਂ ਕਰਕੇ ਵਾਪਰੇ ਪਰਿਵਰਤਨਾਂ ਨੂੰ ਅੱਗੋਂ ਵਿਭਿੰਨ ਦਿਸ਼ਾਵਾਂ ਵਿੱਚ ਵੰਡਿਆ ਜਾ ਸਕਦਾ ਹੈ:-
(1) '''ਸਭਿਆਚਾਰ ਖਿਲਾਰ:-'''
        ਸਭਿਆਚਾਰ ਖਿਲਾਰ ਸਭਿਆਚਾਰਕ ਪਰਿਵਰਤਨ ਦੀ ਪ੍ਕਿਰਿਆ ਹੈ। ਹਰ ਸਭਿਆਚਾਰ ਵਿੱਚ ਅਜਿਹੇ ਅੰਸ਼ ਬੜੇ ਘੱਟ ਹੁੰਦੇ ਹਨ, ਜਿਹੜੇ ਨਿਰੋਲ ਉਸ ਸਭਿਆਚਾਰ ਦੇ ਆਪਣੇ ਹੋਣ ਸਗੋਂ ਹਰੇਕ ਸਭਿਆਚਾਰ ਦੇ ਬਹੁਤੇ ਅੰਸ਼ ਦੂਜੇ ਸਭਿਆਚਾਰਾਂ ਤੋਂ ਲੈ ਕੇ ਆਪਣੇ ਸਭਿਆਚਾਰਕ ਸਿਸਟਮ ਵਿੱਚ ਸ਼ਾਮਲ ਕੀਤੇ ਹੁੰਦੇ ਹਨ। ਇਸ ਪ੍ਕਿਰਿਆ ਵਿੱਚ ਜਦ ਇੱਕ ਸਭਿਆਚਾਰਕ ਇਕਾਈ ਕਿਸੇ ਦੂਸਰੇ ਸਭਿਆਚਾਰਾਂ ਤੋਂ ਵਿਭਿੰਨ ਜੁਗਤਾਂ, ਵਿਸ਼ਵਾਸ, ਰੀਤੀ-ਰਿਵਾਜ, ਆਦਿ ਗ੍ਹਹਿਣ ਕਰਦੀ ਹੈ ਤਾਂ ਉਦੋਂ ਸਭਿਆਚਾਰ ਖਿਲਾਰ ਪੈਦਾ ਹੁੰਦਾਂ ਹੈ।
(2)'''ਸਭਿਆਚਾਰੀਕਰਣ:-'''
      ਸਭਿਆਚਾਰੀਕਰਣ ਉਸ ਪ੍ਕਿਰਿਆ ਨੂੰ ਕਿਹਾ ਜਾਦਾਂ ਹੈ ਜਦੋਂ ਇੱਕ ਸਭਿਆਚਾਰ ਦੂਜੇ ਸਭਿਆਚਾਰ ਦੇ ਸੰਪਰਕ ਵਿੱਚ ਆਉਦਾ ਹੈ ਅਤੇ ਵੱਖੋ-ਵੱਖਰੇ ਪ੍ਤੀਕਰਮ ਜਾਂ ਟਕਰਾਅ ਉਤਪੰਨ ਹੁੰਦੇ ਹਨ। ਸਭਿਆਚਾਰੀਕਰਣ ਵਿੱਚ ਅਤਿਅੰਤ ਵੰਨ- ਸੁਵੰਨੇ ਵਰਤਾਰੇ ਸ਼ਾਮਿਲ ਹਨ ਜਿਹੜੇ ਬਾਹਰੀ ਪ੍ਭਾਵਾਂ ਕਰਕੇ ਆਈ ਤਬਦੀਲੀ ਦੇ ਸੂਚਕ  ਹੁੰਦੇ ਹਨ। ਸਭਿਆਚਾਰੀਕਰਣ ਨੂੰ ਅਮਰੀਕੀ ਮਾਨਵ ਵਿਗਿਆਨੀਆਂ ਦੁਆਰਾ ਸਭ ਤੋਂ ਪਹਿਲਾਂ ਪਰਿਭਾਸ਼ਤ ਕੀਤਾ ਗਿਆ ਹੈ।
(3) '''ਸਭਿਆਚਾਰਕ ਪਛੜੇਵਾਂ:-'''
       ਸਭਿਆਚਾਰ ਪਰਿਵਰਤਨ ਨੂੰ ਨਿਰਧਾਰਤ ਕਰਨ ਵਿੱਚ ਸਭਿਆਚਾਰਕ ਪਛੜੇਵਾਂ ਵੱਖਰਾ ਰੋਲ ਅਦਾ ਕਰਦਾ ਹੈ। ਸਭਿਆਚਾਰ ਦੇ ਵੱਖੋ-ਵੱਖਰੇ ਅੰਗ ਜਦੋਂ ਵੱਖੋ-ਵੱਖਰੀ ਗਤੀ ਨਾਲ ਬਦਲਦੇ ਹਨ ਅਤੇ ਉੱਨਾਂ ਅੰਗਾਂ ਵਿੱਚ ਜੋ ਅੰਸਤੁਲਨ ਵਾਲੀ ਸਥਿਤੀ ਪੈਦਾ ਹੁੰਦੀ ਹੈ ਉਸ ਤੋਂ ਸਭਿਆਚਾਰਕ ਪਛੜੇਵੇਂ ਦੀ ਪ੍ਕਿਰਿਆ ਸ਼ੁਰੀ ਹੋ ਜਾਂਦੀ ਹੈ।