ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸਭਿਆਚਾਰ ਸੰਪਰਕ
ਸਭਿਆਚਾਰ ਸੰਪਰਕ
ਲਾਈਨ 40:
ਸਭਿਆਚਾਰ ਖਿਲਾਰ ਸਭਿਆਚਾਰਕ ਪਰਿਵਰਤਨ ਦੀ ਪ੍ਕਿਰਿਆ ਹੈ। ਹਰ ਸਭਿਆਚਾਰ ਵਿੱਚ ਅਜਿਹੇ ਅੰਸ਼ ਬੜੇ ਘੱਟ ਹੁੰਦੇ ਹਨ, ਜਿਹੜੇ ਨਿਰੋਲ ਉਸ ਸਭਿਆਚਾਰ ਦੇ ਆਪਣੇ ਹੋਣ ਸਗੋਂ ਹਰੇਕ ਸਭਿਆਚਾਰ ਦੇ ਬਹੁਤੇ ਅੰਸ਼ ਦੂਜੇ ਸਭਿਆਚਾਰਾਂ ਤੋਂ ਲੈ ਕੇ ਆਪਣੇ ਸਭਿਆਚਾਰ ਸਿਸਟਮ ਵਿੱਚ ਸ਼ਾਮਿਲ ਕੀਤੇ ਹੁੰਦੇ ਹਨ। ਇਸ ਪ੍ਕਿਰਿਆ ਵਿੱਚ ਜਦੋਂ ਇੱਕ ਸਭਿਆਚਾਰਕ ਇਕਾਈ ਕਿਸੇ ਦੂਸਰੇ ਸਭਿਆਚਾਰਾਂ ਤੋਂ ਵਿਭਿੰਨ ਜੁਗਤਾਂ, ਵਿਸ਼ਵਾਸ, ਰੀਤੀ-ਰਿਵਾਜ ਆਦਿ ਗ੍ਹਹਿਣ ਕਰਦੀ ਹੈ ਤਾਂ ਉਦੋਂ ਸਭਿਆਚਾਰ ਖਿਲਾਰ ਪੈਦਾ ਹੁੰਦਾ ਹੈ।
'''ਸਭਿਆਚਾਰੀਕਰਣ:-'''
ਸਭਿਆਚਾਰੀਕਰਣ, ਉਸ ਪ੍ਕਿਰਿਆ ਨੂੰ ਕਿਹਾ ਜਾਂਦਾ ਹੈ ਜਦੋਂ ਇੱਕ ਸਭਿਆਚਾਰ ਦੂਜੇ ਸਭਿਆਚਾਰ ਦੇ ਸੰਪਰਕ ਵਿੱਚ ਆਉਦਾ ਹੈ ਅਤੇ ਵੱਖੋ-ਵੱਖਰੇ ਪ੍ਤੀਕਰਮ ਜਾਂ ਟਕਰਾਅ ਉਤਪੰਨ ਹੁੰਦੇ ਹਨ। ਸਭਿਆਚਾਰੀਕਰਣ ਵਿੱਚ ਅਤਿਅੰਤ ਵੰਨ-ਸੁਵੰਨੇ ਵਰਤਾਰੇ ਸ਼ਾਮਲ ਹਨ ਜਿਹੜੇ ਬਾਹਰੀ ਪ੍ਭਾਵਾਂ ਕਰਕੇ ਆਈ ਤਬਦੀਲੀ ਦੇ ਸੂਚਕ ਹੁੰਦੇ ਹਨ। ਸਭਿਆਚਾਰੀਕਰਣ ਨੂੰ ਅਮਰੀਕੀ ਮਾਨਵ ਵਿਗਿਆਨੀਆਂ ਦੁਆਰਾ ਸਭ ਤੋਂ ਪਹਿਲਾਂ ਪਰਿਭਾਸ਼ਤ ਕੀਤਾ ਗਿਆ ਹੈ।'''ਸਭਿਆਚਾਰਕ ਪਛੜੇਵਾਂ:-'''
ਸਭਿਆਚਾਰ ਪਰਿਵਰਤਨ ਨੂੰ ਨਿਰਧਾਰਤ ਕਰਨ ਵਿੱਚ ਸਭਿਆਚਾਰਕ ਪਛੜੇਵਾਂ ਵੱਖਰਾ ਰੋਲ ਅਦਾ ਕਰਦਾ ਹੈ। ਸਭਿਆਚਾਰ ਦੇ ਵੱਖੋ-ਵੱਖਰੇ ਅੰਗ ਜਦੋਂ ਵੱਖੋ-ਵੱਖਰੀ ਗਤੀ ਨਾਲ ਬਦਲਦੇ ਹਨ ਅਤੇ ਉੱਨਾ੍ ਅੰਗਾਂ ਵਿੱਚ ਜੋ ਅੰਸਤੁਲਨ ਵਾਲੀ ਸਥਿਤੀ ਪੈਦਾ ਹੁੰਦੀ ਹੈ ਉਸ ਨੂੰ ਸਭਿਆਚਾਰਕ ਪਛੜੇਵੇਂ ਦੀ ਪ੍ਕਿਰਿਆ ਸ਼ੁਰੂ ਹੋ ਜਾਂਦੀ ਹੈ।
       
     
<references group="1" />