ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸਭਿਆਚਾਰ ਸੰਪਰਕ
ਸਭਿਆਚਾਰ ਸੰਪਰਕ
ਲਾਈਨ 49:
 
<ref>{{Cite book|title=ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ|last=ਸਿੰਘ|first=ਡਾ ਦਵਿੰਦਰ|publisher=ਵਾਰਿਸ਼ ਸ਼ਾਹ ਫ਼ਾਉਡੇਸ਼ਨ|year=2012|isbn=978-81-7856-349-7|location=ਅਮਿ੍ਤਸਰ|pages=28|quote=1|via=}}</ref>
 
'''ਸੰਚਾਰਤ ਤੱਤ:'''-
 
(1) ਲੋਕਧਾਰਾ
 
(2) ਭਾਸ਼ਾ
 
(3)ਸਾਹਿਤ
 
ਚੌਗਿਰਦੇ ਅਤੇ ਰਹਿਣ-ਸਹਿਣ ਵਿੱਚ ਪਰਿਵਰਤਨ:-
 
ਜੇਕਰ ਕਿਸੇ ਸਮਾਜ ਦੇ ਚੌਗਿਰਦੇ ਅਤੇ ਰਹਿਣ-ਸਹਿਣ ਵਿੱਚ ਕੋਈ ਪਰਿਵਰਤਨ ਆ ਜਾਵੇ ਤਾਂ ਇਸਦਾ ਬਰਾਬਰ ਪ੍ਤੀਕਰਮ ਸਭਿਆਚਾਰ ਵਿੱਚ ਵੀ ਹੁੰਦਾ ਹੈ। ਇਸ ਪ੍ਕਾਰ ਦੇ ਪਰਿਵਰਤਨਾਂ ਦੀਆਂ ਵੀ ਦੋ ਵੰਨਗੀਆਂ ਹੋ ਸਕਦੀਆਂ ਹਨ:-(1) ਕੁਦਰਤੀ ਚੌਗਿਰਦੇ ਵਿੱਚ ਪਰਿਵਰਤਨ। (2) ਸਮਾਜ ਦੀ ਹਿਜਰਤ।
 
'''ਦੋ ਸਮਾਜਾਂ ਵਿੱਚ ਸੰਪਰਕ:-'''
 
ਜਦੋਂ ਦੋ ਵੱਖਰੇ-ਵੱਖਰੇ ਸਭਿਆਚਾਰਾਂ ਦੇ ਧਾਰਨੀ ਸਮਾਜ ਨਿਰੰਤਰ ਸੰਪਰਕ ਵਿੱਚ ਰਹਿਣ ਤਾਂ ਇਹ ਵੀ ਸਭਿਆਚਾਰਕ ਪਰਿਵਰਤਨ ਦਾ ਕਾਰਨ ਬਣਦਾ ਹੈ। ਇਹ ਪਰਿਵਰਤਨ ਕਈ ਤਰਾ੍ਂ ਦੇ ਹੁੰਦੇਂ ਹਨ:-
 
(ੳ) ਸਭਿਆਚਾਰ ਪ੍ਭਾਵ:-
 
(ਅ) ਸਭਿਆਚਾਰਕ ਉਧਾਰ:-
 
(ੲ) ਸਭਿਆਚਾਰਕ ਰਸਣ:-
 
(ਸ) ਸਭਿਆਚਾਰਕ ਸਥਿਰਤਾ:-