ਹੈਰਲਡ ਬ੍ਰੈਂਟ ਵਾੱਲਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Hal B. Wallis" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

08:26, 9 ਦਸੰਬਰ 2019 ਦਾ ਦੁਹਰਾਅ

ਹੈਰਲਡ ਬ੍ਰੈਂਟ ਵਾਲਿਸ (ਜਨਮ ਦਾ ਨਾਂ ਆਰੋਨ ਬਲਮ ਵੌਲੋਵਿਚ; 19 ਅਕਤੂਬਰ 1898 - 5 ਅਕਤੂਬਰ 1986) ਇੱਕ ਅਮਰੀਕੀ ਫਿਲਮ ਨਿਰਮਾਤਾ ਸੀ। ਉਹ ਮੁੱਖ ਤੌਰ ਤੇ ਕਾਸਾਬਲਾਂਕਾ (1942), ਦਿਐਡਵੈਂਚਰਸ ਆਫ ਰੌਬਿਨ ਹੁੱਡ (1938), ਅਤੇ ਟਰੂ ਗਰਿੱਟ (1969) ਜਿਹੀਆਂ ਫ਼ਿਲਮਾਂ ਦੇ ਨਿਰਮਾਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸਤੋਂ ਇਲਾਵਾ ਵੀ ਉਸਨੇ ਵਾਰਨਰ ਬ੍ਰਦਰਜ਼ ਦੀਆਂ ਹੋਰ ਕਈ ਵੱਡੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਵਿੱਚ ਹੰਫਰੀ ਬੋਗਾਰਟ, ਬੈੱਟੀ ਡੇਵਿਸ, ਅਤੇ ਐਰਲ ਫ਼ਲਿਨ ਜਿਹੇ ਸਿਤਾਰਿਆਂ ਨੇ ਅਦਾਕਾਰੀ ਕੀਤੀ ਹੈ।

ਹਾਲ ਬ੍ਰੈਂਟ ਵਾਲਿਸ
ਤਸਵੀਰ:HalWallis.jpg
ਜਨਮ
ਆਰੋਨ ਬਲਮ ਵੌਲੋਵਿਚ

(1898-10-19)ਅਕਤੂਬਰ 19, 1898
ਸ਼ਿਕਾਗੋ, ਇਲੀਨਾਏ, ਸੰੰਯੁਕਤ ਰਾਜ
ਮੌਤਅਕਤੂਬਰ 5, 1986(1986-10-05) (ਉਮਰ 87)
ਕਬਰਫ਼ੌਰੈਸਟ ਲਾਨ ਮੈਮੋਰੀਅਲ ਪਾਰਕ (ਗਲੈਨਡੇਲ)
ਪੇਸ਼ਾਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ1931–1983
ਜੀਵਨ ਸਾਥੀ
(ਵਿ. 1927; ਮੌਤ 1962)

(ਵਿ. 1966)
ਬੱਚੇ1

ਮਗਰੋਂ ਇੱਕ ਲੰਬੇ ਅਰਸੇ ਲਈ ਉਹ ਪੈਰਾਮਾਊਂਟ ਪਿਕਚਰਜ਼ ਨਾਲ ਜੁੜਿਆ ਰਿਹਾ ਅਤੇ ਡੀਨ ਮਾਰਟਿਨ, ਜੈਰੀ ਲੇਵਿਸ, ਐਲਵਿਸ ਪ੍ਰੈਸਲੀ ਅਤੇ ਜੌਨ ਵੇਨ ਜਿਹੇ ਅਦਾਕਾਰਾਂ ਵਾਲੀਆਂ ਫਿਲਮਾਂ ਦੀ ਨਿਗਰਾਨੀ ਕੀਤੀ।