ਲਕਸ਼ਮੀਨੰਦਨ ਬੋਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox person
'''ਲਕਸ਼ਮੀਨੰਦਨ ਬੋਰਾ''' (ਜਨਮ [[1 ਮਾਰਚ]] [[1932]]) [[ਆਸਾਮੀ ਭਾਸ਼ਾ|ਆਸਾਮੀ]] ਭਾਸ਼ਾ ਦਾ ਮਸ਼ਹੂਰ ਸਾਹਿਤਕਾਰ ਹੈ। [[ਭਾਰਤ]] ਦੇ [[ਅਸਾਮ|ਆਸਾਮ]] ਰਾਜ ਵਿੱਚ ਸਥਿਤ ਭਾਰਤ ਦੇ ਅਸਮ ਰਾਜ ਵਿੱਚ ਸਥਿਤ ਨੌਗਾਂਵ ਜਿਲ੍ਹੇ ਦੇ ਕੁਜਿਦਹ ਪਿੰਡ ਵਿੱਚ ਜਨਮਿਆ ਲਕਸ਼ਮੀਨੰਦਨ ਬੋਰਾ ਜੋਰਹਾਟ ਦੀ ਅਸਮ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਅਤੇ ਮੌਸਮ ਵਿਗਿਆਨ ਵਿਭਾਗ ਦਾ ਵਿਭਾਗ ਮੁਖੀ ਹੈ। ਉਸ ਦੀ ਰਚਨਾ ਪਤਾਲ ਭੈਰਵੀ ਨੂੰ 1888 ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਦਾਨ ਕੀਤਾ ਜਾ ਚੁੱਕਿਆ ਹੈ। ਉਹ ਬਿਰਲਾ ਫਾਉਂਡੇਸ਼ਨ ਦੁਆਰਾ 2008 ਦੇ ਸਰਸਵਤੀ ਸਨਮਾਨ ਨਾਲ ਵੀ ਸਨਮਾਨਿਤ ਹੈ। ਇਹ ਸਨਮਾਨ ਉਸ ਨੂੰ 2002 ਵਿੱਚ ਪ੍ਰਕਾਸ਼ਿਤ ਨਾਵਲ ਕਾਇਆ-ਕਲਪ ਲਈ ਦਿੱਤਾ ਗਿਆ। ਉਹ ਹੁਣ ਤੱਕ ੫੬ ਕਿਤਾਬਾਂ ਲਿਖ ਚੁੱਕਿਆ ਹੈ, ਜਿਸ ਵਿੱਚ ਨਾਵਲ, ਕਹਾਣੀ ਸੰਗ੍ਰਿਹ, ਇਕਾਂਗੀ, ਯਾਤਰਾ ਬਿਰਤਾਂਤ ਅਤੇ ਜੀਵਨੀ ਸ਼ਾਮਿਲ ਹਨ। ਸਰਸਵਤੀ ਸਨਮਾਨ ਨਾਲ ਸਨਮਾਨਿਤ ਹੋਣ ਵਾਲਾ ਉਹ ਪਹਿਲਾ ਆਸਮੀ ਸਾਹਿਤਕਾਰ ਹੈ।
| name = ਲਕਸ਼ਮੀਨੰਦਨ ਬੋਰਾ
| image = Lakshmi Nandan Bora.jpg
| imagesize =
| caption =
| birth_date = 15 ਜੂਨ 1932
| birth_place = ਨੌਗਾਂਵ ਜਿਲ੍ਹੇ ਦੇ ਕੁਜਿਦਹ ਪਿੰਡ, [[ਅਸਾਮ]], ਭਾਰਤ
| death_date =
| death_place =
| restingplace =
| restingplacecoordinates =
| othername =
| occupation = ਲੇਖਕ, ਵਿਗਿਆਨੀ
| yearsactive = 1954-
| known for = ਨਾਵਲ, ਕਹਾਣੀਆਂ
| spouse = ਮਾਧੁਰੀ
| domesticpartner =
| children =
| parents =
| website = {{url||web site}}
| awards = [[ਪਦਮ ਸ਼੍ਰੀ]]
[[ਸਾਹਿਤ ਅਕਾਦਮੀ ਐਵਾਰਡ]]
[[ਸਰਸਵਤੀ ਸੰਮਾਨ]]
[[ਪਬਲੀਕੇਸ਼ਨ ਬੋਰਡ ਅਸਾਮ ਲਾਈਫਟਾਈਮ ਅਚੀਵਮੈਂਟ ਐਵਾਰਡ]]
[[ਮਗੋਰ ਅਸਾਮ ਵੈਲੀ ਲਿਟਰੇਰੀ ਪੁਰਸਕਾਰ]]
ਭਾਰਤੀ ਭਾਸ਼ਾ ਪ੍ਰੀਸ਼ਦ ਰਚਨਾ ਸਮਗਰਾ ਪੁਰਸਕਾਰ

'''ਲਕਸ਼ਮੀਨੰਦਨ ਬੋਰਾ''' (ਜਨਮ [[1 ਮਾਰਚ]] [[1932]]) [[ਆਸਾਮੀ ਭਾਸ਼ਾ|ਆਸਾਮੀ]] ਭਾਸ਼ਾ ਦਾ ਮਸ਼ਹੂਰ ਸਾਹਿਤਕਾਰ ਹੈ। [[ਭਾਰਤ]] ਦੇ [[ਅਸਾਮ|ਆਸਾਮ]] ਰਾਜ ਵਿੱਚ ਸਥਿਤ ਭਾਰਤ ਦੇ ਅਸਮ ਰਾਜ ਵਿੱਚ ਸਥਿਤ ਨੌਗਾਂਵ ਜਿਲ੍ਹੇ ਦੇ ਕੁਜਿਦਹ ਪਿੰਡ ਵਿੱਚ ਜਨਮਿਆ ਲਕਸ਼ਮੀਨੰਦਨ ਬੋਰਾ ਜੋਰਹਾਟ ਦੀ ਅਸਮ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਅਤੇ ਮੌਸਮ ਵਿਗਿਆਨ ਵਿਭਾਗ ਦਾ ਵਿਭਾਗ ਮੁਖੀ ਹੈ। ਉਸ ਦੀ ਰਚਨਾ ਪਤਾਲ ਭੈਰਵੀ ਨੂੰ 1888 ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਦਾਨ ਕੀਤਾ ਜਾ ਚੁੱਕਿਆ ਹੈ। ਉਹ ਬਿਰਲਾ ਫਾਉਂਡੇਸ਼ਨ ਦੁਆਰਾ 2008 ਦੇ ਸਰਸਵਤੀ ਸਨਮਾਨ ਨਾਲ ਵੀ ਸਨਮਾਨਿਤ ਹੈ। ਇਹ ਸਨਮਾਨ ਉਸ ਨੂੰ 2002 ਵਿੱਚ ਪ੍ਰਕਾਸ਼ਿਤ ਨਾਵਲ ਕਾਇਆ-ਕਲਪ ਲਈ ਦਿੱਤਾ ਗਿਆ। ਉਹ ਹੁਣ ਤੱਕ ੫੬56 ਕਿਤਾਬਾਂ ਲਿਖ ਚੁੱਕਿਆ ਹੈ, ਜਿਸ ਵਿੱਚ ਨਾਵਲ, ਕਹਾਣੀ ਸੰਗ੍ਰਿਹ, ਇਕਾਂਗੀ, ਯਾਤਰਾ ਬਿਰਤਾਂਤ ਅਤੇ ਜੀਵਨੀ ਸ਼ਾਮਿਲ ਹਨ। ਸਰਸਵਤੀ ਸਨਮਾਨ ਨਾਲ ਸਨਮਾਨਿਤ ਹੋਣ ਵਾਲਾ ਉਹ ਪਹਿਲਾ ਆਸਮੀ ਸਾਹਿਤਕਾਰ ਹੈ।

[[ਸ਼੍ਰੇਣੀ:ਜਨਮ 1932]]