ਬਲੈਕ ਹੋਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Black_hole_-_Messier_87_(cropped).jpg with File:Black_hole_-_Messier_87_crop_max_res.jpg (by CommonsDelinker because: Duplicate: Exact or scaled-down duplicate: [[:c::File:Black hole - Messier
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 91:
ਬਲੈਕ ਹੋਲਾਂ ਦੀ ਗਰੈਵੀਟੇਸ਼ਨਲ ਤਰੰਗਾਂ ਲਈ ਖੋਜ ਵਿੱਚ ਨਿਸ਼ਾਨਿਆਂ ਵਿੱਚ ਵੀ ਮੰਗ ਹੈ। ਇੱਕ ਦੂਜੇ ਵਿੱਚ ਸੁੰਗੜ ਰਹੀਆਂ ਬਲੈਕ ਹੋਲ ਬਾਇਨਰੀਆਂ ਇੱਥੇ ਧਰਤੀ ਉੱਤੇ ਡਿਟੈਕਟਰਾਂ ਤੱਕ ਪਹੁੰਚਣ ਵਾਲੇ ਸ਼ਕਤੀਸ਼ਾਲੀ ਗਰੈਵੀਟੇਸ਼ਨਲ ਤਰੰਗਾਂ ਦੇ ਸਿਗਨਲਾਂ ਵਿੱਚੋਂ ਕੁੱਝ ਵੱਲ ਲੈ ਕੇ ਜਾ ਸਕਦੀਆਂ ਹਨ , ਅਤੇ ਇੱਕਠਾ ਹੋਣ ਤੋਂ ਪਹਿਲਾਂ ਦੀ ਅਵਸਥਾ ਦੇ ਫੇਜ਼ (ਚਰਪ) ਨੂੰ ਮਰਜਰ ਇਵੈਂਟਸ (ਇਕੱਠਾ ਹੋਣ ਦੀਆਂ ਘਟਨਾਵਾਂ) ਦੀ ਦੂਰੀ ਨਾਪਣ ਲਈ ਇੱਕ ਸਟੈਂਡਰਡ ਕੈਂਡਲ (ਮੋਮਬੱਤੀ) ਦੇ ਤੌਰ ਤੇ ਵਰਤਿਆ ਜਾ ਸਕਦਾ ਹੈ- ਅਤੇ ਇਸਤਰਾਂ ਜਿਆਦਾ ਦੂਰੀ ਉੱਤੇ ਕੌਸਮਿਕ (ਬ੍ਰਹਿਮੰਡੀ) ਫੈਲਾਓ ਦੀ ਖੋਜ ਵਜੋਂ ਵਰਤਿਆ ਜਾ ਸਕਦਾ ਹੈ। ਇੱਕ ਸਟੈੱਲਰ ਬਲੈਕ ਹੋਲ ਦੇ ਰੂਪ ਵਿੱਚ ਪੈਦਾ ਕੀਤੀ ਗਈ ਗਰੈਵੀਟੇਸ਼ਨਲ ਤਰੰਗ ਦਾ ਇੱਕ ਸੁਪਰਮੈੱਸਿਵ ਵਿੱਚ ਮਿਲ ਜਾਣਾ ਇਹ ਸਿੱਧੀ ਜਾਣਕਾਰੀ ਦਿੰਦਾ ਹੋਣਾ ਚਾਹੀਦਾ ਹੈ ਕਿ ਸੁਪਰਮਏੱਸਿਵ ਬਲੈਕ ਹੋਲ ਦੀ ਜੀਓਮੈਟਰੀ (ਰੇਖਾਗਣਿਤ) ਕੀ ਹੈ।
 
 
==ਖੋਜ==
ਇਸ ਬਲੈਕ ਹੋਲ ਦੀ ਖੋਜ ਨੇ ਦੁਨੀਆ ਦੇ ਸਾਰੇ ਬੁੱਧੀ-ਜੀਵੀਆਂ ਨੂੰ ਸੋਚੀਂ ਪਾ ਦਿੱਤਾ ਸੀ ਪਰ ਅੱਜ ਇਹ ਸੂਚਨਾ ਜਨਤਕ ਕੀਤੀ ਗਈ ਹੈ ਕਿ ਇਸ ਬਲੈਕ ਹੋਲ ਦਾ ਅਸੰਭਵ ਪੁੰਜ ਇੱਕ ਗ਼ਲਤੀ ਸੀ। ਹੁਣ ਇਸ LB-1 ਸਿਸਟਮ ਦੀ ਸੂਰਜ ਨਾਲ਼ੋਂ 4 ਤੋਂ 7 ਗੁਣਾ ਜ਼ਿਆਦਾ ਪੁੰਜ ਵਾਲੇ ਬਲੈਕ ਹੋਲ ਨਾਲ਼ ਵਿਆਖਿਆ ਕੀਤੀ ਜਾ ਸਕਦੀ ਹੈ।
:ਵਿਗਿਆਨੀਆਂ ਨੇ LB-1 ਬਲੈਕ ਹੋਲ ਨੂੰ ਦੁਬਾਰਾ ਘੋਖਣ ਦੀ ਜਗ੍ਹਾ, ਇਸ ਬਲੈਕ ਹੋਲ ਜਿੰਨੀ ਦੂਰ ਹੀ ਕੰਪਿਊਟਰ ਨਾਲ਼ ਸਿੰਮੂਲੇਸ਼ਨ ਕੀਤੀ। (simulation ਇੱਕ ਤਰ੍ਹਾਂ ਦਾ ਕੰਪਿਊਟਰ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਕਿਸੇ ਸਿਸਟਮ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਤੇ ਇਹ ਵੇਖਿਆ ਜਾਂਦਾ ਹੈ ਕਿ ਇਹ ਅੱਗੇ ਸਮਾਂ ਬੀਤਣ 'ਤੇ ਕਿਵੇਂ ਕੰਮ ਕਰੇਗਾ।) ਇਸ ਸਿੰਮੂਲੇਸ਼ਨ ਨਾਲ਼ 15,000 ਪ੍ਰਕਾਸ਼ ਸਾਲ ਦੂਰ ਹੀ ਦੋ ਇੱਕ ਦੂਜੇ ਦੁਆਲੇ ਘੁੰਮਦੇ ਬਲੈਕ ਹੋਲ ਮਿਲੇ ਜਿਹੜੇ ਕਿ LB-1 ਸਿਸਟਮ ਨਾਲ਼ ਮੇਲ ਖਾ ਗਏ ਪਰ ਇਹਨਾਂ ਦਾ ਪੁੰਜ ਸੂਰਜ ਨਾਲ਼ੋਂ 5-6 ਗੁਣਾ ਹੀ ਹੈ। ਇਸ ਤੋਂ ਇਹ ਨਤੀਜਾ ਕੱਢਿਆ ਗਿਆ ਕਿ LB-1 ਸਿਸਟਮ ਦੇ ਬਲੈਕ ਹੋਲ ਪਹਿਲਾਂ ਦੇ ਸਥਾਪਿਤ ਸਿਧਾਂਤ ਨੂੰ ਰੱਦ ਨਹੀਂ ਕਰਦੇ ਤੇ ਇਹਨਾਂ ਦਾ ਪੁੰਜ ਸੂਰਜ ਨਾਲ਼ੋਂ 5 ਤੋਂ 7 ਗੁਣਾ ਹੀ ਜ਼ਿਆਦਾ ਹੈ।
 
==ਹਵਾਲੇ==