ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 35:
ਪ੍ਰਕਿਰਤੀ ਵਿੱਚ ਸਭ ਕੁਝ ਪਰਿਵਰਤਨਸ਼ੀਲ ਹੈ।ਸਮੇ਼ ਸਥਾਨ ਦੇ ਸੰਦਰਭ ਵਿੱਚ ਪਰਿਸੀਥਤੀਆਂ ਦੇ ਬਦਲਣ ਕਰਕੇ ਸਮਾਜ ਵਿੱਚ ਪਰਿਵਾਰਤਨ ਆਉਣਾ ਸੁਭਾਵਿਕ ਹੈ ਅੱਜ ਸਿੱਖਿਆ ਅਤੇ ਇਸਤ੍ਰੀ ਦੀ ਆਜ਼ਦੀ ਕਰਕੇ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਆਧੁਨਿਕ ਵਿਚਾਰਾ ਆਵਾਜਾਈ ਅਤੇ ਅਤਿ ਆਧੁਨਿਕ ਸੰਚਾਰ ਸਾਧਨਾਂ ਨੇ ਇੱਕ ਸਮਾਜ ਦਾ ਹੋਰ ਸਮਾਜਾ ਨਾਲ ਸੰਪਰਕ ਜੋੜ ਦਿੱਤਾ ਹੈ। ਵਿਆਹ ਸੰਬੰਧੀ ਸਮਾਜਿਕ ਰੋਕਾਂ ਕਮਜ਼ੋਰ ਪੈ ਗਈਆਂ ਹਨ। ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਅੱਜ ਕੱਲ ਵਿਆਹ ਸਮਾਜਿਕ ਸਮਝੋਤਾ ਹੈ।
===ਜਾਤ===
ਪਹਿਲਾ ਮੁੰਡੇ ਕੁੜੀ ਦੀ ਜਨਮ ਕੁੰਡਲੀ ਮਿਲਾ ਕੇ ਜਾਤ/ਗੋਤ ਪਰਖ ਕੇ ਸ਼ੁਭ ਤਿਖ ਹੋ ਦਿਨ ਦਾ ਧਿਆਨ ਰੱਖਕੇ ਵਿਆਹ ਕੀਤੇ ਜਾਂਦੇ ਹਨ। ਹੁਣ ਮੁੰਡੇ-ਕੁੜੀ ਦੀ ਲਿਆਕਤ ਪੜ੍ਹਾਈ ਸੁਹੱਪਣ, ਆਪਸੀ ਰਜ਼ਾਮੰਦੀ, ਉਮਰ ਤੇ ਗੁਣ ਆਦਿ ਧਿਆਨ ਵਿੱਚ ਰੱਖਕੇ ਕੀਤਾ ਜਾਂਦਾ ਹੈ। ਮਾਤਾ-ਪਿਤਾ ਦਾ ਰੋਲ ਵੱਧ ਗਿਆ ਹੈ। ਇਸਤਰੀਆਂ ਦੀ ਆਰਥਿਕ ਸੁੰਤਤਰਤਾ ਨੂੰ ਉਹਨਾਂ ਦਾ ਵਿਆਹ ਪ੍ਰਤੀ ਦ੍ਰਿਸ਼ਟੀਗਕੋਣ ਬਦਲ ਦਿੱਤਾ ਹੈ। ਪੰਜਾਬ ਵਿੱਚ ਸਿੱਖ ਵੱਧ ਰਹਿੰਦੇ ਹਨ ਇਸ ਕਰਕੇ ਇਥੇ ਇਹ ਗੱਲ ਤਰਕਸ਼ੀਲ ਹੈ ਕਿ ਗੁਰਸਿਖਾਂ ਦੇ ਵਿਆਹਾਂ ਵਿੱਚ ਜਾਤ ਪਾਤ ਨਹੀਂ ਹੁੰਦੀ ਕਿਉਂਕਿ ਗੁਰੂ ਸਾਹਿਬਾਨਾਂ ਨੇ ਸਿੱਖਾ ਵਿੱਚ ਜਾਤ ਦਾ ਖੰਡਨ ਕੀਤਾ ਹੈ, ਪਰ ਫਿਰ ਵੀ ਹੋਰਾਂ ਨੂੰ ਦੇਖਕੇ ਜਾਤ-ਪਾਤ ਮਗਰ ਲੱਗੇ ਰਹਿੰਦੇ ਹਨ। ਜਿਵੇਂ ਕਿ ਹਿੰਦੂ ਧਰਮ ਵਿਚ ਖੱਤਰੀ, ਬ੍ਰਾਹਮਣ, ਸ਼ੂਦ ਅਤੇ ਵੈਸ਼' ਚਾਰ ਵਰਨ ਹਨ ਪਰ ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਜਾਤ-ਪਾਤ ਤੋਂ ਮੁਕਤ ਕੀਤਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਇਨਸਾਨ ਸਿਰਫ਼ ਆਪਣੇ ਕੀਤੇ ਕਰਮਾਂ ਨਾਲ ਹੀ ਊਚਾ-ਨੀਂਵਾ ਹੋ ਸਕਦਾ ਹੈ।
 
ਗੁਰੂ ਗ੍ਰੰਥ ਸਾਹਿਬ ਅੰਗ 1127