"ਭੀਸ਼ਮ ਸਾਹਨੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
ਭੀਸ਼ਮ ਸਾਹਨੀ ਨੇ ਆਪਣੀ ਸਵੈ-ਜੀਵਨੀ ''ਆਜ ਕੇ ਅਤੀਤ'' (''[https://www.amazon.com/Todays-Pasts-Memoir-Bhisham-Sahni-ebook/dp/B018M71YZM Today's Pasts]'', Penguin 2016) ਅਤੇ ਆਪਣੇ ਭਰਾ ਬਲਰਾਜ ਸਾਹਨੀ ਦੀ ਜੀਵਨੀ, ਬਲਰਾਜ ਮਾਈ ਬ੍ਰਦਰ (ਅੰਗ੍ਰੇਜ਼ੀ) ਲਿਖੀ ਹੈ।<ref>[https://www.loc.gov/acq/ovop/delhi/salrp/bhishamsahni.html Bhishma Sahni at U.S. Library of Congress]. Loc.gov (8 August 1915). Retrieved on 2018-11-06.</ref>
 
=== ਸਾਹਿਤਕ ਸ਼ੈਲੀ ===
ਭੀਸ਼ਮ ਸਾਹਨੀ ਹਿੰਦੀ ਸਾਹਿਤ ਦੇ ਸਭ ਤੋਂ ਵੱਧ ਲਿਖਣ ਵਾਲੇ ਲੇਖਕਾਂ ਵਿੱਚੋਂ ਇੱਕ ਸੀ। ਕ੍ਰਿਸ਼ਨ ਬਲਦੇਵ ਵੈਦ ਅਨੁਸਾਰ, "ਇੱਕ ਲੇਖਕ ਅਤੇ ਇੱਕ ਆਦਮੀ ਦੇ ਰੂਪ ਵਿੱਚ, ਉਸਦੀ ਆਵਾਜ਼ ਸ਼ਾਂਤ ਅਤੇ ਸ਼ੁੱਧ ਅਤੇ ਮਨੁੱਖੀ ਭਰੋਸੇ ਨਾਲ ਮੇਲ ਖਾਂਦੀ ਸੀ। ਉਸਦੀ ਅਥਾਹ ਪ੍ਰਸਿੱਧੀ ਅਸ਼ਲੀਲ ਸਵਾਦਾਂ ਨੂੰ ਪੱਠੇ ਪਾਉਣ ਦਾ ਨਤੀਜਾ ਨਹੀਂ ਸੀ, ਬਲਕਿ ਉਸਦੇ ਸਾਹਿਤਕ ਗੁਣਾਂ - ਉਸਦੀ ਤਿੱਖੀ ਬੁੱਧੀ, ਉਸ ਦੀ ਹਲਕੀ ਵਿਅੰਗਾਬਾਜ਼ੀ, ਉਸਦੇ ਸਰਬਵਿਆਪੀ ਹਾਸੇ, ਚਰਿੱਤਰ ਵਿਚਲੀ ਉਸਦੀ ਅੰਦਰੂਨੀ ਸੂਝ, ਟੋਟਕੇਬਾਜ਼ ਵਜੋਂ ਉਸਦੀ ਨਿਪੁੰਨਤਾ ਅਤੇ ਮਨੁੱਖੀ ਦਿਲ ਦੀਆਂ ਰੀਝਾਂ ਬਾਰੇ ਉਸਦੀ ਡੂੰਘੀ ਸਮਝ ਦੇ ਸਦਕਾ ਸੀ। <ref name="outlookindia1">[http://www.outlookindia.com/article/trailings-of-a-lonely-voice/220872 Trailings Of A Lonely Voice]. Outlookindia.com (28 July 2003). Retrieved on 2018-11-06.</ref>
 
==ਪ੍ਰਮੁੱਖ ਰਚਨਾਵਾਂ==