ਪਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਦਸਵੀਂ ਸੋਧ ਲਈ ਵਧਾਈਆਂ!! ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
[[ਤਸਵੀਰ:3D model hydrogen bonds in water.jpg|right|thumb|ਜਲ ਅਣੂਆਂ ਵਿੱਚ ਹਾਇਡਰੋਜਨ ਬੰਧਨ ਦਾ ਇੱਕ ਮਾਡਲ (''Hydrogen bonds'': ਹਾਈਡ੍ਰੋਜਨ ਬਾਂਡ)]]
[[ਤਸਵੀਰ:Capillarity.svg|right|thumb| ਪਾਰੇ ਦੀ ਤੁਲਣਾ ਵਿੱਚ ਪਾਣੀ<br> (H<sub>2</sub>O (two hydrogen and one oxygen atom): ਦੋ ਹਾਈਡ੍ਰੋਜਨ ਅਤੇ ਇਕ ਆਕਸੀਜਨ ਪਰਮਾਣੂ, Hg (millimeters of mercury): ਪਾਰਾ ਦੇ ਮਿਲੀਮੀਟਰ)]]
 
'''''ਪਾਣੀ''''' ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ [[ਹਾਈਡ੍ਰੋਜਨ]] ਅਤੇ [[ਆਕਸੀਜਨ]] ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ<ref>{{cite web|url=https://www.cia.gov/library/publications/the-world-factbook/geos/xx.html#Geo|title=CIA- The world fact book|publisher=[[Central Intelligence Agency]]}}</ref> ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.<ref name=b1>{{cite book|title=Water in Crisis: A Guide to the World's Freshwater Resources|editor=Gleick, P.H.|publisher=Oxford University Press|year=1993|page=13, Table 2.1 "Water reserves on the earth"|url=http://www.oup.com/us/catalog/general/subject/EarthSciences/Oceanography/?view=usa&ci=9780195076288}}</ref>