ਧੌਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
→‎ਇਤਿਹਾਸਕ ਸਥਾਨ: ਇਹ ਛੋਟੀ ਸੋਧ ਸੀ।
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 69:
 
==ਇਤਿਹਾਸਕ ਸਥਾਨ==
ਇਸ ਪਿੰਡ ਵਿੱਚ ਦੋ ਇਤਿਹਾਸਿਕ ਗੁਰਦੁਆਰੇ ਹਨ। ਗੁਰਦੁਆਰਾ ਸੋਹੀਆਣਾ ਸਾਹਿਬ ਜੋ ਕੇ ਪਿੰਡ ਧੌਲਾ ਅਤੇ ਖੁੱਡੀ ਖੁਰਦ ਦਾ ਸਾਂਝਾ ਗੁਰਦੁਆਰਾ ਹੈ। ਗੁਰਦੁਆਰਾ ਅੜੀਸਰ ਸਾਹਿਬ ਜੋ ਕਿ ਪਿੰਡ ਧੌਲਾ ਅਤੇ ਹੰਡਿਆਇਆ ਦਾ ਸਾਂਝਾ ਗੁਰਦੁਆਰਾ ਹੈ। ਇਨ੍ਹਾਂ ਦੋਨਾਂ ਗੁਰਦੁਆਰਾ ਦਾ ਜੋ ਇਤਿਹਾਸ ਹੈ ਉਹ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਨਾਲ ਸਬੰਧਿਤ ਹੈ। ਗੁਰੂ ਤੇਗ਼ ਬਹਾਦੁਰ ਜੀ ਜਦੋਂ ਹੰਡਿਆਇਆ ਤੋਂ ਧੌਲਾ ਪਿੰਡ ਵੱਲ ਚੱਲੇ ਤਾਂ ਧੌਲਾ ਪਿੰਡ ਦੀ ਜੂਹ ਤੇ ਜਾਕੇ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ। ਘੋੜੇਇਥੇ ਦਾਗੁਰੂ ਅੜੀਜੀ ਪੈਣਦੀ ਦਾ ਕਾਰਨ ਇਹ ਸੀ ਕਿ ਧੌਲਾ ਪਿੰਡਯਾਦ ਵਿਚ ਸੁੱਖੇਗੁਰਦੁਆਰਾ (ਭੰਗ)ਅੜੀਸਰ ਦੇਸਸੋਬਤ ਬੂਟੇ ਬਹੁਤ ਜ਼ਿਆਦਾ ਸੀ। ਇਸ ਲਈ ਗੁਰੂ ਸਹਿਬਾਨਹੈ। ਧੌਲੇ ਦੀ ਜੂਹ ਤੋਂ ਵਾਪਿਸ ਹੋ ਕਿ ਸੋਹੀਆਣਾ ਗੁਰੂਘਰ ਗਏ। ਉਥੇ ਗੁਰੂ ਤੇਗ਼ ਬਹਾਦੁਰ ਜੀ ਕੁੱਝ ਕੁ ਦਿਨ ਰਹੇ। ਗੁਰੂ ਤੇਗ ਬਹਾਦੁਰ ਜੀ ਨੇ ਜਿਸ ਕਰੀਰ ਨਾਲ ਆਪਣਾ ਘੋੜਾ ਬੰਨਿਆ ਸੀ। ਉਸਉਹ ਕਰੀਰ ਨੂੰ ਲੋਕ ਅੱਜ ਵੀ ਮੱਥਾ ਟੇਕਦੇ ਨੇ ਕਿਉਂਕਿ ਕਰੀਰ ਗੁਰਦੁਆਰੇ ਵਿਚ ਖੜ੍ਹੇ ਹਨ।ਖੜ੍ਹਾ ਹੈ।
 
==ਹਵਾਲੇ <ref>{{cite book |last=ਸਿੰਘ |first=ਡਾ. ਕਿਰਪਾਲ |last2=ਕੌਰ |first2=ਡਾ. ਹਰਿੰਦਰ |date= |title=ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ |url= |location= |publisher= [[ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ]]|page= 430 |isbn=978-81-302-0271-6 |access-date= }}</ref> ==