ਜੌਨ ਡਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 28:
 
ਡਨ ਦਾ ਜਨਮ ਸੰਨ 1572 ਵਿਚ ਲੰਡਨ ਵਿਚ ਇਕ ਨਾਬਰ ਰੋਮਨ ਕੈਥੋਲਿਕ ਪਰਿਵਾਰ ਵਿਚ ਹੋਇਆ ਸੀ ਜਦੋਂ ਇੰਗਲੈਂਡ ਵਿਚ ਇਸ ਧਰਮ ਦਾ ਕਰਮਕਾਂਡ ਗ਼ੈਰ-ਕਾਨੂੰਨੀ ਸੀ।<ref name="Schama" /> ਡਨ ਛੇ ਬੱਚਿਆਂ ਵਿਚੋਂ ਤੀਸਰਾ ਸੀ। ਉਸ ਦੇ ਪਿਤਾ ਦਾ ਨਾਮ ਵੀ ਜੌਨ ਡੌਨ ਸੀ। ਉਹ ਵੈਲਸ਼ ਮੂਲ ਦਾ ਸੀ ਅਤੇ [[ਲੰਡਨ ਸ਼ਹਿਰ]] ਵਿੱਚ [[ਆਇਰਨਮੋਨਗਰਜ਼ ਕੰਪਨੀ]] ਦਾ ਵਾਰਡਨ ਸੀ। ਐਪਰ, ਉਸਨੇ ਅਤਿਆਚਾਰ ਦੇ ਡਰੋਂ ਸਰਕਾਰ ਦੇ ਬੇਲੋੜੇ ਧਿਆਨ ਤੋਂ ਕਤਰਾਉਂਦਾ ਸੀ। <ref name="Colly" />{{sfn|Kunitz|Haycraft|1952|p=156-158}}
 
1576 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਉਦੋਂ ਡਨ ਚਾਰ ਸਾਲਾਂ ਦਾ ਸੀ, ਤਾਂ ਉਸ ਦੀ ਮਾਂ ਐਲਿਜ਼ਾਬੈਥ ਹੇਵੁੱਡ ਉੱਤੇ ਬੱਚਿਆਂ ਨੂੰ ਇਕੱਲੇ ਪਾਲਣ ਦੀ ਜ਼ਿੰਮੇਵਾਰੀ ਪੈ ਗਈ। <ref name="ODNB"/> ਹੇਵੁਡ ਵੀ ਇੱਕ ਨਾਬਰ ਰੋਮਨ ਕੈਥੋਲਿਕ ਪਰਿਵਾਰ ਵਿੱਚੋਂ ਸੀ, ਨਾਟਕਕਾਰ ਅਤੇ ਜੇਸੁਇਟ ਪੁਜਾਰੀ ਅਤੇ ਅਨੁਵਾਦਕ [[ਜੌਨ ਹੇਵੁਡ]] ਦੀ ਧੀ ਸੀ।<ref name="ODNB"/>ਉਹ [[ਥਾਮਸ ਮੋਰ]] ਦੀ ਇੱਕ ਪੜ-ਭਤੀਜੀ ਵੀ ਸੀ।<ref name="ODNB"/>ਉਸਦੇ ਪਤੀ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ, ਡਨ ਦੀ ਮਾਂ ਨੇ ਇੱਕ ਅਮੀਰ ਰੰਡੇ ਵਿਅਕਤੀ ਡਾ. ਜੌਨ ਸਿਮਿੰਜਜ ਨਾਲ ਵਿਆਹ ਕਰਵਾ ਲਿਆ, ਜਿਸਦੇ ਖੁਦ ਦੇ ਤਿੰਨ ਬੱਚੇ ਸਨ। ਡਨ ਨੂੰ ਇਸ ਤਰ੍ਹਾਂ ਮਤਰੇਇਆ ਪਿਤਾ ਪ੍ਰਾਪਤ ਹੋਇਆ।
 
==ਹਵਾਲੇ==