ਜੌਨ ਅੱਪਡਾਇਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 19:
 
ਆਪਣੇ ਵਿਸ਼ੇ ਨੂੰ "ਅਮਰੀਕਨ ਛੋਟੇ ਸ਼ਹਿਰ ਦਾ [[ਪ੍ਰੋਟੈਸਟੈਂਟ]] ਮੱਧ ਵਰਗ" ਕਹਿੰਦੇ ਹੋਏ, ਅਪਡਾਇਕ ਨੂੰ ਉਸਦੀ ਸਾਵਧਾਨੀਪੂਰਣ ਸ਼ਿਲਪਗਿਰੀ, ਉਸ ਦੀ ਵਿਲੱਖਣ ਵਾਰਤਕ ਸ਼ੈਲੀ ਅਤੇ ਉਸ ਦੇ ਬਹੁਤਾ ਲਿਖਣ ਲਈ ਜਾਣਿਆ ਜਾਂਦਾ ਸੀ।ਉਹ ਔਸਤਨ ਇੱਕ ਸਾਲ ਵਿੱਚ ਇੱਕ ਕਿਤਾਬ ਲਿਖਦਾ ਸੀ। ਅਪਡਾਇਕ ਦਾ ਗਲਪ ਉਨ੍ਹਾਂ ਪਾਤਰਾਂ ਨਾਲ ਭਰਿਆ ਹੋਇਆ ਹੈ ਜੋ "ਅਕਸਰ ਨਿੱਜੀ ਕਲੇਸ ਦਾ ਅਨੁਭਵ ਕਰਦੇ ਹਨ ਅਤੇ ਉਨ੍ਹਾਂ ਨੂੰ ਧਰਮ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਵਿਆਹੁਤਾ ਬੇਵਫ਼ਾਈ ਨਾਲ ਜੁੜੇ ਸੰਕਟ ਦਰਪੇਸ਼ ਹੁੰਦੇ ਹਨ"। <ref>{{Citation | publisher = MSN | title = Encarta | contribution-url = https://www.webcitation.org/5kwrvPJYC?url=http://encarta.msn.com/encyclopedia_761556613/john_updike.html | contribution = John Updike |year = 2008|accessdate= October 31, 2009}}.</ref>
 
ਉਸ ਦੀ ਗਲਪ ਔਸਤ ਅਮਰੀਕਨਾਂ ਦੀਆਂ ਚਿੰਤਾਵਾਂ, ਜਨੂੰਨ ਅਤੇ ਦੁੱਖ ਵੱਲ ਧਿਆਨ ਦੇਣ , ਇਸਦੇ [[ਕ੍ਰਿਸ਼ਚੀਅਨ ਧਰਮ ਸ਼ਾਸਤਰ]] ਉੱਤੇ ਇਸ ਦੇ ਜ਼ੋਰ, ਅਤੇ ਲਿੰਗਕਤਾ ਅਤੇ ਸੰਵੇਦਨਾਤਮਕ ਵਿਸਥਾਰ ਵਿੱਚ ਉਸ ਦੀ ਰੁਚੀ ਪੱਖੋਂ ਵੱਖਰੀ ਹੈ। ਉਸਦੇ ਕੰਮ ਨੇ ਮਹੱਤਵਪੂਰਣ ਆਲੋਚਨਾਤਮਕ ਧਿਆਨ ਅਤੇ ਪ੍ਰਸ਼ੰਸਾ ਨੂੰ ਆਕਰਸ਼ਿਤ ਕੀਤਾ ਹੈ, ਅਤੇ ਉਹ ਵਿਆਪਕ ਤੌਰ ਤੇ ਆਪਣੇ ਸਮੇਂ ਦੇ [[ਅਮਰੀਕੀ ਸਾਹਿਤਕਾਰ | ਅਮਰੀਕੀ ਲੇਖਕਾਂ]] ਵਿੱਚੋਂ ਇੱਕ ਮੰਨਿਆ ਜਾਂਦਾ ਹੈ। <ref name="schiff">{{cite web|first=James |last=Schiff |type=review |title=John Updike's Rabbit Tetralogy: Mastered Irony in Motion |work=Christianity and Literature |date=Autumn 2001 |accessdate=January 9, 2008 |url=http://findarticles.com/p/articles/mi_hb049/is_1_51/ai_n28886937 |url-status=dead |archiveurl=https://web.archive.org/web/20090406072411/http://findarticles.com/p/articles/mi_hb049/is_1_51/ai_n28886937/ |archivedate= April 6, 2009 }}</ref> ਅਪਡਾਇਕ ਦੀ ਅਤਿ ਵਿਲੱਖਣ ਵਾਰਤਕ ਸ਼ੈਲੀ ਵਿਚ ਇਕ ਅਮੀਰ, ਅਸਾਧਾਰਣ ਅਤੇ ਕਈ ਵਾਰੀ ਭੇਤਭਰੀ ਸ਼ਬਦਾਵਲੀ ਮਿਲਦੀ ਹੈ ਜੋ ਵਿਅੰਗ-ਭਰਪੂਰ ਬੁੱਧੀਮਾਨ ਲੇਖਕ ਦੀ ਅਵਾਜ਼ ਰਾਹੀਂ ਪੁਜਦੀ ਹੈ ਜੋ [[ਸਾਹਿਤਕ ਯਥਾਰਥਵਾਦ | ਯਥਾਰਥਵਾਦੀ]] ਪਰੰਪਰਾ ਵਿੱਚ ਤਾਕ ਰਹਿ ਕੇ ਭੌਤਿਕ ਸੰਸਾਰ ਨੂੰ ਅਸਾਧਾਰਣ ਰੂਪ ਵਿਚ ਬਿਆਨਦੀ ਹੈ।<ref name="clc">{{Citation | journal = eNotes, Contemporary Literary Criticism | url = http://www.enotes.com/contemporary-literary-criticism/updike-john-vol-139 | title = John Updike Criticism | volume = 139 | year = 2001}}.</ref>ਉਸਨੇ ਆਪਣੀ ਸ਼ੈਲੀ ਨੂੰ "ਦੁਨਿਆਵੀ ਨੂੰ ਇਸ ਦੀ ਸੁੰਦਰਤਾ ਪ੍ਰਦਾਨ ਕਰਨ" ਦੀ ਕੋਸ਼ਿਸ਼ ਵਜੋਂ ਬਿਆਨ ਕੀਤਾ। <ref name = "earlystories">{{Citation | first = John | last = Updike | author-link = John Updike | title = The Early Stories: 1953–1975 | year = 2004 | publisher = Ballantine Books}}.</ref>