ਰੱਬੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਯਹੂਦੀ ਧਰਮ]] ਵਿੱਚ '''ਰਾਬਾਈ''' [[ਤੌਰਾ]] ਦੇ ਅਧਿਆਪਕ ਨੂੰ ਕਿਹਾ ਜਾਂਦਾ ਹੈ। ਅਰਬੀ ਵਿੱਚ ਇਸ ਦੇ ਲਈ ਹਾਖ਼ਾਮ ਲਫ਼ਜ਼ ਇਸਤੇਮਾਲ ਹੁੰਦਾ ਹੈ ਜੋ ਹਕੀਮ ਤੋਂ ਨਿਕਲਿਆ ਹੈ। ਕਦੀਮ ਇਬਰਾਨੀ ਵਿੱਚ ਇਸ ਲਫਜ ਦੇ ਮਾਅਨੇ ਸਰਦਾਰ ਜਾਂ ਮੁਅੱਲਿਮ ਦੇ ਹੁੰਦੇ ਹਨ। ਅਰਬ ਦੇਸ਼ਾਂ ਵਿੱਚ ਯਹੂਦੀ ਪੇਸ਼ਵਾਵਾਂ ਨੂੰ ਇਸ ਲਕਬ ਨਾਲ ਬੁਲਾਇਆ ਜਾਂਦਾ ਹੈ। ਯਹੂਦ ਦੇ ਉਲਮਾ ਨੂੰ ਅਹਬਾਰ ਵੀ ਕਿਹਾ ਜਾਂਦਾ ਹੈ, ਜਿਸਦਾ ਇੱਕਵਚਨ ਹਬਰ ਹੈ। ਯਹੂਦ ਆਪਣੇ ਉਲਮਾ ਅਤੇ ਫੁਕਹਾ ਲਈ ਰੱਬੀ ਰੱਬਾਨੀ ਅਤੇ ਅਹਬਾਰ ਦੇ ਸ਼ਬਦ ਇਸਤੀਮਾਲ ਕਰਦੇ ਹਨ।
 
ਰੱਬੀ ਸ਼ਬਦ ਮਹਾਨ ਅਤੇ ਸਤਿਕਾਰਤ ਸ਼ਬਦ ਦੀ ਸਾਮੀ ਜੜ ਤੋਂ ਆਇਆ ਹੈ। ਇਹ ਸ਼ਬਦ ਅਰਬੀ ਸ਼ਬਦ ਰਬ ਦੇ ਬਰਾਬਰ ਹੈ ّ ਭਾਵ ਮਾਲਕ ਅਤੇ ਦੇਵਤਾ। ਅਰਬੀ ਵਿਚ, ਇਹ ਸ਼ਬਦ ਆਮ ਤੌਰ ਤੇ ਕੇਵਲ ਰੱਬ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇਬਰਾਨੀ ਵਾਂਗ ਇਸਦਾ ਅਰਥ ਵੀ ਮਾਲਕ ਹੈ। ਉੱਚੇ ਸਤਿਕਾਰ ਵਾਲੇ ਰੱਬੀ ਨੂੰ ਸਿਰਫ ਰਾਅ ਕਿਹਾ ਜਾਂਦਾ ਹੈ।
 
==ਅਹਬਾਰ==