ਸ਼ੈਤਾਨ (ਆਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Devil" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 14:
== ਪਰਿਭਾਸ਼ਾਵਾਂ ==
ਆਪਣੀ ਕਿਤਾਬ ''ਦ ਡੈਵਿਲ: ਪਰਸੈਪਸ਼ਨਸ ਆਫ ਈਵਿਲ ਫ੍ਰੌਮ ਐਂਟੀਕੁਇਟੀ ਟੂ ਪ੍ਰਾਇਮਿਵ ਕ੍ਰਿਸ਼ਚੀਐਨਿਟੀ'' ਵਿੱਚ ਜੈਫਰੀ ਬਰਟਨ ਰਸਲ ਨੇ ਵੱਖੋ ਵੱਖ ਅਰਥਾਂ ਬਾਰੇ ਅਤੇ ''ਸ਼ੈਤਾਨ'' ਸ਼ਬਦ ਦੀ ਵਰਤੋਂ ਕਰਦਿਆਂ ਆਉਂਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਹੈ। ਉਹ ਆਮ ਅਰਥ ਵਿੱਚ ਸ਼ਬਦ ਨੂੰ ਪਰਿਭਾਸ਼ਤ ਕਰਨ ਦਾ ਦਾਅਵਾ ਨਹੀਂ ਕਰਦਾ, ਪਰ ਉਹ ਉਸ ਸੀਮਤ - ਜਿਸ ਹੱਦ ਤੱਕ ਉਹ ਆਪਣੀ ਪੁਸਤਕ ਵਿਚ ਇਸ ਸ਼ਬਦ ਨੂੰ ਵਰਤਣ ਦਾ ਇਰਾਦਾ ਰੱਖਦਾ ਹੈ - ਵਰਤੋਂ "ਇਸ ਮੁਸ਼ਕਲ ਨੂੰ ਵੱਧ ਤੋਂ ਵੱਧ ਘਟਾਉਣ ਲਈ" ਅਤੇ "ਸਪਸ਼ਟਤਾ ਲਈ" ਕਰਦਾ ਹੈ। ਇਸ ਕਿਤਾਬ ਵਿਚ ਰਸਲ "ਸ਼ਬਦ ''ਸ਼ੈਤਾਨ ਨੂੰ'' ਅਨੇਕ ਸਭਿਆਚਾਰਾਂ ਵਿੱਚ ਮਿਲਦੇ [[ਬੁਰਾਈ|ਬਦੀ]] ਦੇ ਮਾਨਵੀਕਰਨ" ਦੇ ਰੂਪ ਵਿੱਚ ਕਰਦਾ ਹੈ। ''[[ਸ਼ੈਤਾਨ]]'', ਸ਼ਬਦ ਉਹ ਖਾਸ ਤੌਰ ਤੇ ਅਬਰਾਹਾਮਿਕ ਧਰਮਾਂ ਮੂਰਤੀ ਲਈ ਰਾਖਵਾਂ ਕਰ ਦਿੰਦਾ ਹੈ। <ref>{{Cite book|url=https://books.google.com/books?id=D2-Na937xRYC|title=The Devil: Perceptions of Evil from Antiquity to Primitive Christianity|last=Jeffrey Burton Russell|publisher=Cornell University Press|year=1987|isbn=0-8014-9409-5|pages=11, 34}}</ref>
 
==ਹਵਾਲੇ==
{{ਹਵਾਲੇ}}