ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 131:
}}
 
'''ਫ਼ਰਾਂਸ''' (<small>[[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]:</small> {{IPA-fr|fʁɑ̃s||Fr-France.oga}}), ਦਫ਼ਤਰੀ ਤੌਰ 'ਤੇ '''ਫ਼ਰਾਂਸੀਸੀ ਗਣਰਾਜ''' (<small>[[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]: </small>{{lang|fr|République française}} {{IPA-fr|ʁepyblik fʁɑ̃sɛz|}}), [[ਪੱਛਮੀ ਯੂਰਪ]] ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲਸ਼ਾਮਿਲ ਹਨ।{{refn|group=note|name=twelve|[[ਫ਼ਰਾਂਸੀਸੀ ਗੁਈਆਨਾ]] [[ਦੱਖਣੀ ਅਮਰੀਕਾ]] 'ਚ ਪੈਂਦਾ ਹੈ; [[ਗੁਆਡਲੂਪ]] ਅਤੇ [[ਮਾਰਟੀਨੀਕ]] [[ਕੈਰੀਬੀਅਨ]] 'ਚ; ਅਤੇ [[ਰੇਊਨੀਓਂ]] ਅਤੇ [[ਮੇਯੋਟ]] [[ਹਿੰਦ ਮਹਾਂਸਾਗਰ]] 'ਚ [[ਅਫ਼ਰੀਕਾ]] ਦੇ ਤੱਟ ਤੋਂ ਪਰ੍ਹੇ ਸਥਿੱਤ ਹਨ। ਪੰਜੋ ਦੇ ਪੰਜਾਂ ਨੂੰ ਗਣਰਾਜ ਦਾ ਅਟੁੱਟ ਹਿੱਸਾ ਮੰਨਿਆ ਜਾਂਦਾ ਹੈ।}} [[ਮਹਾਂਨਗਰੀ ਫ਼ਰਾਂਸ]] [[ਭੂ-ਮੱਧ ਸਮੁੰਦਰ]] ਤੋਂ ਲੈ ਕੇ [[ਅੰਗਰੇਜ਼ੀ ਖਾੜੀ]] ਅਤੇ [[ਉੱਤਰੀ ਸਮੁੰਦਰ]] ਤੱਕ ਅਤੇ, [[ਰਾਈਨ ਦਰਿਆ|ਰਾਈਨ]] ਤੋਂ ਲੈ ਕੇ [[ਅੰਧ ਮਹਾਂਸਾਗਰ]] ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ [[ਮੋਰਾਕੋ]] ਅਤੇ [[ਸਪੇਨ]] ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ ''{{lang|fr|l’Hexagone}}'' ("[[ਛੇਭੁਜ]]") ਵੀ ਆਖ ਦਿੱਤਾ ਜਾਂਦਾ ਹੈ।
 
ਰਕਬੇ ਪੱਖੋਂ ਫ਼ਰਾਂਸ ਦੁਨੀਆਂ ਦਾ 42ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ [[ਪੱਛਮੀ ਯੂਰਪ]] ਅਤੇ [[ਯੂਰਪੀ ਸੰਘ]] ਵਿਚਲਾ ਸਭ ਤੋਂ ਵੱਡਾ ਮੁਲਕ ਹੈ। ਪੂਰੇ ਯੂਰਪ ਵਿੱਚ ਇਹਦਾ ਦਰਜਾ ਤੀਜਾ ਹੈ। 6.7 ਕਰੋੜ ਨੂੰ ਛੂੰਹਦੀ ਅਬਾਦੀ ਨਾਲ਼ ਇਹ ਦੁਨੀਆਂ ਦਾ 20ਵਾਂ ਅਤੇ [[ਯੂਰਪੀ]] ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦ ਦੇਸ਼ ਹੈ। ਫ਼ਰਾਂਸ ਇੱਕ [[ਇਕਾਤਮਕ ਮੁਲਕ|ਇਕਾਤਮਕ]] [[ਅਰਧਰਾਸ਼ਟਰਪਤੀ-ਪ੍ਰਧਾਨ ਪ੍ਰਬੰਧ|ਅਰਧਰਾਸ਼ਟਰਪਤੀ]] [[ਗਣਰਾਜ]] ਹੈ ਜੀਹਦੀ [[ਰਾਜਧਾਨੀ]] [[ਪੈਰਿਸ]] ਵਿਖੇ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ। ਫ਼ਰਾਂਸ ਦਾ [[ਫ਼ਰਾਂਸ ਦਾ ਸੰਵਿਧਾਨ|ਮੌਜੂਦਾ ਸੰਵਿਧਾਨ]], ਜਿਹਨੂੰ ਲੋਕਮੱਤ ਰਾਹੀਂ 4 ਅਕਤੂਬਰ 1958 ਵਿੱਚ ਕਬੂਲਿਆ ਗਿਆ ਸੀ, ਦੇਸ਼ ਨੂੰ ਧਰਮ-ਨਿਰਪੱਖ ਅਤੇ ਲੋਕਰਾਜੀ ਦੱਸਦਾ ਹੈ ਜੀਹਦੀ ਖ਼ੁਦਮੁਖ਼ਤਿਆਰੀ ਦਾ ਸਰੋਤ ਇਹਦੇ ਲੋਕ ਹਨ। ਮੁਲਕ ਦੇ ਆਦਰਸ਼ ''[[ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦਾ ਐਲਾਨ|ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ]]'' ਵਿੱਚ ਉਲੀਕੇ ਗਏ ਹਨ ਜੋ ਦੁਨੀਆਂ ਵਿੱਚ ਮਨੁੱਖੀ ਹੱਕਾਂ ਦੇ ਸਭ ਤੋਂ ਪਹਿਲੇ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਅਤੇ ਜਿਹਨੂੰ ਪਿਛੇਤਰੀ 18ਵੀਂ ਸਦੀ ਵਿੱਚ [[ਫ਼ਰਾਂਸੀਸੀ ਇਨਕਲਾਬ]] ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਕੀਤਾ ਗਿਆ ਸੀ।
ਲਾਈਨ 143:
==ਨਿਰੁਕਤੀ==
 
"ਫ਼ਰਾਂਸ" ਨਾਂ [[ਲਾਤੀਨੀ]] ''{{lang|la|[[Francia]]}}'' ਤੋਂ ਆਇਆ ਹੈ ਜਿਸਦਾ ਮਤਲਬ "[[ਫ਼ਰਾਂਸੀਸੀ ਲੋਕ|ਫ਼ਰੈਂਕ ਲੋਕਾਂ]] ਦਾ ਮੁਲਕ" ਹੈ।<ref>{{cite web|url=http://www.discoverfrance.net/France/History/DF_history.shtml |title=History of France |publisher=Discoverfrance.net |accessdate=17 July 2011}}</ref> ਫ਼ਰੈਂਕ ਨਾਂ ਦੇ ਸਰੋਤ ਸਬੰਧੀਸੰਬੰਧੀ ਕਈ ਮਨੌਤਾਂ ਹਨ: ਇੱਕ ਹੈ ਕਿ ਇਹ ਨਾਂ [[ਮੂਲ-ਜਰਮਨੀ ਭਾਸ਼ਾ|ਮੂਲ ਜਰਮਨੀ]] ਸ਼ਬਦ ''frankon'' (ਫ਼ਰਾਂਕੋਨ) ਤੋਂ ਲਿਆ ਗਿਆ ਹੈ ਜੀਹਦਾ ਤਰਜਮਾ ''ਬਰਛਾ'' ਜਾਂ ''ਨੇਜ਼ਾ'' ਬਣਦਾ ਹੈ ਕਿਉਂਕਿ ਫ਼ਰਾਂਸੀਸੀ ਲੋਕਾਂ ਦੀ ਸੁੱਟਣ ਵਾਲੀ ਕੁਹਾੜੀ ਨੂੰ francisca (ਫ਼ਰਾਂਸਿਸਕਾ) ਆਖਿਆ ਜਾਂਦਾ ਹੈ।<ref>{{cite book |last2=Blair |first2=Claude |last1=Tarassuk |first1=Leonid |url=http://books.google.com/?id=UJbyPwAACAAJ |year=1982 |title=The Complete Encyclopedia of Arms and Weapons: the most comprehensive reference work ever published on arms and armor from prehistoric times to the present with over 1,250 illustrations |page=186 |publisher=[[Simon & Schuster]] |isbn=0-671-42257-X |accessdate=5 July 2011}}</ref> ਇੱਕ ਹੋਰ ਪੇਸ਼ ਕੀਤੀ ਗਈ ਨਿਰੁਕਤੀ ਮੁਤਾਬਕ ਪੁਰਾਣੀ [[ਜਰਮੇਨੀ ਬੋਲੀਆਂ|ਜਰਮੇਨੀ ਬੋਲੀ]] ਵਿੱਚ Frank ਦਾ ਮਤਲਬ ''ਅਜ਼ਾਦ'' ਹੁੰਦਾ ਸੀ ਜੋ ''[[ਗ਼ੁਲਾਮੀ|ਗ਼ੁਲਾਮ]]'' ਤੋਂ ਉਲਟ ਸੀ।
 
ਚੈੱਕ ਇਤਿਹਾਸਕਾਰ [[ਡੇਵਿਡ ਗਾਂਸ|ਡੇਵਿਡ ਸੋਲੋਮਨ ਗਾਂਸ]] ਮੁਤਾਬਕ ਦੇਸ਼ ਦਾ ਨਾਂ Franci (Francio/ਫ਼ਰਾਂਸੀ/ਫ਼ਰਾਂਸੀਓ) ਤੋਂ ਆਇਆ ਹੈ ਜੋ ਲਗਭਗ 61 ਈਸਾ ਪੂਰਬ 'ਚ [[ਸਿਕਾਂਬਰੀ]] ਦੇ ਜਰਮੇਨੀ ਰਾਜਿਆਂ 'ਚੋਂ ਇੱਕ ਸੀ ਅਤੇ ਜੀਹਦਾ ਰਾਜਪਾਟ ਰਾਈਨ ਦਰਿਆ ਦੇ ਪੱਛਮੀ ਕੰਢੇ ਨਾਲ ਲੱਗਦੀਆਂ ਜ਼ਮੀਨਾਂ ਤੋਂ ਲੈ ਕੇ [[ਸਟਰਾਸਬੁਰਗ]] ਅਤੇ [[ਬੈਲਜੀਅਮ]] ਤੱਕ ਫੈਲਿਆ ਹੋਇਆ ਸੀ<ref>David Solomon Ganz, ''Tzemach David'', part 2, Warsaw 1859, p. 9b (Hebrew); Polish name of book: ''Cemahc Dawid''; cf. J.M. Wallace-Hadrill, ''Fredegar and the History of France'', University of Manchester, n.d. pp. 536-538</ref> ਜੂਲੀਅਸ ਸੀਜ਼ਰ ਨੇ ਆਪਣੀ ''[[ਗੈਲੀ ਜੰਗ]] ਉੱਤੇ ਲਿਖੀਆਂ ਕਾਪੀਆਂ'' (''[[ਕੋਮਨਤਾਰੀ ਦੇ ਬੈਯੋ ਗਾਲੀਸੋ]]'') ਵਿਚਲੇ [[ਫ਼ਰੇਦੇਗਾਰ ਦਾ ਰੋਜ਼ਨਾਮਾ|ਫ਼ਰੇਦੇਗਾਰ ਦੇ ਰੋਜ਼ਨਾਮਚੇ]] 'ਚ ਇਸ ਮੁਲਕ ਦਾ ਜ਼ਿਕਰ ਸਾਫ਼ ਅੱਖਰਾਂ ਵਿੱਚ Francio ਵਜੋਂ ਕੀਤਾ ਸੀ।
ਲਾਈਨ 247:
ਉੱਤਰ ਅਤੇ ਉੱਤਰ-ਪੱਛਮ ਵਿੱਚ ਆਬੋ-ਹਵਾ ਸੰਜਮੀ ਹੈ ਜਦਕਿ ਸਮੁੰਦਰੀ ਅਸਰ, [[ਵਿਥਕਾਰ]] ਅਤੇ ਉਚਾਈ ਦਾ ਮੇਲ ਬਾਕੀ ਦੇ ਮਹਾਂਨਗਰੀ ਫ਼ਰਾਂਸ ਵਿੱਚ ਬਹੁ-ਭਾਂਤੀ ਪੌਣਪਾਣੀ ਪੈਦਾ ਕਰਦਾ ਹੈ।<ref name="climate">{{cite web |author=Ministry of Foreign Affairs |year=2005 |url=http://www.diplomatie.gouv.fr/en/france_159/discovering-france_2005/france-from-to-z_1978/country_2004/geography_4405/geography_1507.html |title=Discovering France: Geography |accessdate=29 December 2006 |authorlink=Minister of Foreign Affairs (France)}}</ref> ਦੱਖਣ ਵੱਲ ਪੈਂਦੇ ਬਹੁਤੇ ਫ਼ਰਾਂਸ ਵਿੱਚ [[ਭੂ-ਮੱਧੀ ਪੌਣਪਾਣੀ]] ਰਹਿੰਦਾ ਹੈ। ਪੱਛਮ ਵੱਲ ਅਬੋ-ਹਵਾ ਜ਼ਿਆਦਾਤਰ [[ਸਮੁੰਦਰੀ ਪੌਣਪਾਣੀ|ਸਮੁੰਦਰੀ]] ਹੈ ਜਿੱਥੇ ਭਾਰੀ ਮੀਂਹ, ਦਰਮਿਆਨੀਆਂ ਠੰਢਾਂ ਅਤੇ ਨਿੱਘੀਆਂ ਗਰਮੀਆਂ ਰਹਿੰਦੀਆਂ ਹਨ। ਅੰਦਰੂਨੀ ਹਿੱਸੇ 'ਚ ਤੇਜ਼ ਅਤੇ ਹੁੱਲੜੀ ਗਰਮੀਆਂ, ਠੰਢੀਆਂ ਸਰਦੀਆਂ ਅਤੇ ਘੱਟ ਮੀਂਹ ਕਰਕੇ ਅਬੋ-ਹਵਾ ਵਧੇਰੇ [[ਮਹਾਂਦੀਪੀ ਪੌਣਪਾਣੀ|ਮਹਾਂਦੀਪੀ]] ਹੁੰਦੀ ਹੈ। ਐਲਪ ਪਹਾੜਾਂ ਅਤੇ ਹੋਰ ਪਹਾੜੀ ਇਲਾਕਿਆਂ ਦੀ ਅਬੋ-ਹਵਾ ਮੁੱਖ ਤੌਰ 'ਤੇ [[ਐਲਪੀ ਪੌਣਪਾਣੀ|ਐਲਪੀ]] ਹੈ ਜਿੱਥੇ ਸਾਲ ਦੇ ਘੱਟੋ-ਘੱਟ 150 ਦਿਨਾਂ ਦਾ ਤਾਪਮਾਨ ਪਿਘਲਣ ਦਰਜੇ ਤੋਂ ਹੇਠਾਂ ਰਹਿੰਦਾ ਹੈ ਅਤੇ ਛੇ ਮਹੀਨਿਆਂ ਤੱਕ ਬਰਫ਼ ਨਾਲ਼ ਢਕੇ ਰਹਿੰਦੇ ਹਨ।
{{-}}
<gallery mode="packed">
Fileਤਸਵੀਰ:Aiguille1.jpg|[[ਏਤਰਤਾ]] ਨੇੜੇ [[ਨੌਰਮੰਡੀ]] ਦੀਆਂ [[ਚੂਨੇ]] ਦੀਆਂ ਢਿੱਗਾਂ
Fileਤਸਵੀਰ:Lavender field.jpg|[[ਪ੍ਰੋਵਾਂਸ]] ਵਿਖੇ [[ਭੂ-ਮੱਧ ਸਾਗਰ|ਭੂ-ਮੱਧੀ]] ਬਨਸਪਤੀ ([[ਲਵਿੰਡਰ]])
Fileਤਸਵੀਰ:Most beautiful villages of the world montsoreau 2.jpg|[[ਲੁਆਰ ਦਰਿਆ]] ([[ਲੁਆਰ ਵੈਲੀ]]) ਵਿਖੇ [[ਮੋਂਸੁਰੇਉ ਮਹਿਲ]]
Fileਤਸਵੀਰ:Beauce 3.jpg| [[ਬੋਸ]] ਦੇ ਮੈਦਾਨ
Fileਤਸਵੀਰ:Aiguille du Dru 3.jpg|[[ਫ਼ਰਾਂਸੀਸੀ ਐਲਪ]] ਪਹਾੜਾਂ ਵਿਖੇ [[ਐਲਪੀ ਪੌਣਪਾਣੀ]]
Fileਤਸਵੀਰ:Verdon Trescaire.jpg|ਪ੍ਰੋਵਾਂਸ ਵਿਖੇ [[ਵੈਰਦੌਂ ਖੱਡ]]
Fileਤਸਵੀਰ:Weinberg Cote de Nuits.jpg | ਕੋਤ ਦੂ ਨੂਈ, [[ਬਰਗੰਡੀ]] ਵਿਖੇ ਅੰਗੂਰਾਂ ਦੇ ਬਾਗ਼region)|Burgundy]]
Fileਤਸਵੀਰ:Lac Vert de Fontanalbe.jpg|ਮਰਕਾਂਟੂ ਕੌਮੀ ਪਾਰਕ ਵਿਖੇ [[ਐਲਪੀ ਪੌਣਪਾਣੀ]]
Fileਤਸਵੀਰ:Bora Bora - Mt Otemanu.jpg|[[ਬੋਰ ਬੋਰ]] ([[ਫ਼ਰਾਂਸੀਸੀ ਪਾਲੀਨੇਸ਼ੀਆ]]) ਵਿਖੇ [[ਤਪਤ-ਖੰਡੀ ਪੌਣਪਾਣੀ]]
Fileਤਸਵੀਰ:Pointe du van.jpg|ਪੁਆਂਤ ਦੂ ਵਾਂ, ਪੱਛਮੀ [[ਬ੍ਰਿਟਨੀ]] ਵਿਖੇ [[ਹੀਥਲੈਂਡ]]
Fileਤਸਵੀਰ:PassesBassin.JPG|[[ਆਰਕਾਸ਼ੋਂ ਖਾੜੀ]] ਵਿੱਚ ਰੇਤੀਲਾ ਬੀਚ ਅਤੇ [[ਸਮੁੰਦਰੀ ਪੌਣਪਾਣੀ]]
Fileਤਸਵੀਰ:Piana Dardo dans les Calanche.jpg|[[ਕਾਰਸਿਕਾ]] ਵਿਖੇ ਅਰਧ-ਮਾਰੂ ਪੌਣਪਾਣੀ
</gallery>