ਇੰਗ੍ਲੈੰਡ ਦਾ ਰਾਜਾ ਹੈਨਰੀ (ਅੱਠਵਾਂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox royalty|name=ਹੈਨਰੀ ਅੱਠਵਾਂ|house=[[ਟੂਡਰ ਰਾਜਘਰਾਨਾ]]|signature=HenryVIIISig.svg|place of death=[[ਵਾਇਟਹਾਲ]], ਲੰਦਨ|date of death={{Death date and age|1547|1|28|1491|6|28|df=yes}}|date of birth={{Birth date|1491|6|28|df=yes}}|father=[[ਹੈਨਰੀ ਸੱਤਵਾਂ]]|image=Henry-VIII-kingofengland 1491-1547.jpg|successor=[[ਏਡਵਰ੍ਡ (ਛੇਵਾਂ)]]|predecessor=[[ਹੈਨਰੀ ਸੱਤਵਾਂ]]|coronation=24 ਜੂਨ 1509 (ਉਮਰ 17 ਸਾਲ)}}
'''[[:en:Henry_VIII_of_England|ਹੈਨਰੀ ਅੱਠਵਾਂ]]''' (28 ਜੂਨ 1491-28 ਜਨਵਰੀ 1547) 21 ਅਪ੍ਰੈਲ 1509 ਤੋਂ ਆਪਣੀ ਮੌਤ ਤਕ ਇੰਗਲੈਂਡ ਦਾ ਰਾਜਾ ਸੀ. I ਉਹ ਆਇਰਲੈਂਡ ਦੇ ਲਾਰਡ ਅਤੇ ਫਰਾਂਸ ਦੇ ਸਾਮਰਾਜ ਦਾ ਦਾਅਵੇਦਾਰ ਸੀ। ਹੈਨਰੀ, ਟੂਡਰ ਰਾਜਘਰਾਣੇ ਦਾ ਦੂਜਾ ਰਾਜਾ ਸੀ, ਜਿਸਨੇ ਆਪਣੇ ਪਿਤਾ ਹੈਨਰੀ ਸੱਤਵੇਂ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ I
 
ਆਪਨੇ ਕਈ ਕੰਮਾ ਕਾਰਨ ਰਾਜਾ ਹੈਨਰੀ (ਅੱਠਵਾਂ) ਇਤਿਹਾਸ ਵਿੱਚ ਮਸ਼ਹੂਰ ਹੋਇਆ ਹੈ I ਇਸਨੇ ਇੰਗਲੈੰਡ ਨੂ ਰੋਮ ਦੀ ਕੈਥੋਲਿਕ ਚਰਚ ਤੋਂ ਅਲਗ ਕਰਕੇ ਇੰਗਲੈੰਡ ਦੀ ਆਪਣੀ ਨਵੀਂ [[:en:Church_of_England|ਐੰਗਲੀਕਨ ਚਰਚ]] ਦੀ ਸਥਾਪਨਾ ਕੀਤੀ I ਇਸ ਰਾਜੇ ਨੇ ਛੇ ਵਾਰ ਵਿਆਹ ਕੀਤਾ I ਕਾਰਨ ਸੀ ਕਿ ਇਸਨੂੰ ਮੁੰਡੇ ਦੇ ਰੂਪ ਵਿਚ ਆਪਣਾ ਵਾਰਿਸ ਚਾਹਿੰਦਾ ਸੀ I