ਅਲਫਰੈਡ ਆਡਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 12:
|residence = [[ਆਸਟਰੀਆ]]
|nationality = [[ਆਸਟਰੀਆ|ਆਸਟਰੀਆਈ]]
|ethnicity = ਜਹੂਦੀਯਹੂਦੀ
|known_for = [[ਵਿਅਕਤੀਗਤ ਮਨੋਵਿਗਿਆਨ]]
|education =
ਲਾਈਨ 25:
}}
'''ਅਲਫਰੈਡ ਡਬਲਿਊ ਐਡਲਰ'''<ref>Alfred Adler, "Mathematics and Creativity," The New Yorker, 1972, reprinted in Timothy Ferris, ed., The World Treasury of Physics, Astronomy, and Mathematics, Back Bay Books, reprint, June 30, 1993, p, 435.</ref> (7 ਫਰਵਰੀ 1870 – 28 ਮਈ 1937) ਆਸਟਰੀਆਈ ਡਾਕਟਰ, [[ਮਨੋਚਕਿਤਸਕ]], ਅਤੇ [[ਵਿਅਕਤੀਗਤ ਮਨੋਵਿਗਿਆਨ]] ਦੇ ਸਕੂਲ ਦੇ ਬਾਨੀ ਸੀ।<ref>{{cite book|last=Hoffman|first=E|title=The Drive for Self: Alfred Adler and the Founding of Individual Psychology|year=1994|publisher=Addison-Wesley|location=Reading, MA|isbn=0-201-63280-2|pages=41–91}}</ref>
ਘਟੀਆਪੁਣੇ ਦੀਆਂ ਭਾਵਨਾਵਾਂ ਦੀ ਮਹੱਤਤਾ 'ਤੇ ਉਸ ਦੇ ਜ਼ੋਰ,<ref>Alfred Adler, ''Understanding Human Nature'' (1992) Chapter 6</ref> ਨੂੰ ਇਕ ਨਿੱਖੜ ਤੱਤ ਵਜੋਂ ਜਾਣਿਆ ਜਾਂਦਾ ਹੈ ਜੋ ਸ਼ਖਸੀਅਤ ਦੇ ਵਿਕਾਸ ਵਿਚ ਮੁੱਖ ਭੂਮਿਕਾ ਅਦਾ ਕਰਦਾ ਹੈ। <ref>{{cite book|last=Carlson|first=Neil R|title=Psychology the science of behaviour|year=2010}}</ref>ਐਲਫ੍ਰੈਡ ਐਡਲਰ ਮਨੁੱਖ ਨੂੰ ਇਕ ਵਿਅਕਤੀਗਤ ਸਮੁੱਚ ਮੰਨਦਾ ਸੀ, ਇਸ ਲਈ ਉਸਨੇ ਆਪਣੇ ਮਨੋਵਿਗਿਆਨ ਨੂੰ "ਵਿਅਕਤੀਗਤ ਮਨੋਵਿਗਿਆਨ" (ਓਰਗਲਰ 1976) ਕਿਹਾ।
 
ਐਡਲਰ ਉਹ ਵਿਅਕਤੀ ਸੀ ਜਿਸਨੇ ਵਿਅਕਤੀ ਦੇ ਮੁੜ-ਵਿਵਸਥਾ ਦੀ ਪ੍ਰਕਿਰਿਆ ਵਿਚ ਸਮਾਜਿਕ ਤੱਤ ਦੀ ਮਹੱਤਤਾ ਤੇ ਜ਼ੋਰ ਦਿੱਤਾ ਸੀ ਅਤੇ ਜਿਸਨੇ ਕਮਿਊਨਿਟੀ ਵਿਚ ਮਨੋਚਕਿਤਸਾ ਲਿਆਇਆ ਸੀ। <ref>{{cite web|url=http://journals1.scholarsportal.info/details-sfx.xqy?uri=ia800108.us.archive.org|title=my.access — University of Toronto Libraries Portal|publisher=|accessdate=2 October 2014}}</ref> A ''[[Review of General Psychology]]'' survey, published in 2002, ranked Adler as the 67th most eminent psychologist of the 20th century.<ref>{{cite journal |last=Haggbloom |first=Steven J. |title=The 100 most eminent psychologists of the 20th century |journal=Review of General Psychology |volume=6 |issue=2 |year=2002 |pages=139–152 |doi=10.1037/1089-2680.6.2.139 |url=http://www.apa.org/monitor/julaug02/eminent.aspx |last2=Warnick |first2=Renee |last3=Warnick |first3=Jason E. |last4=Jones |first4=Vinessa K. |last5=Yarbrough |first5=Gary L. |last6=Russell |first6=Tenea M. |last7=Borecky |first7=Chris M. |last8=McGahhey |first8=Reagan |last9=Powell |first9=John L., III| displayauthors = 8 |citeseerx=10.1.1.586.1913 }}</ref>
 
==ਹਵਾਲੇ==