ਬੈਤਾਲ ਪਚੀਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
[[ਤਸਵੀਰ:Vetal.jpg|thumb|right| ਦਰਖਤ ਉੱਤੇ ਲਮਕਦਾ ਬੈਤਾਲ ਅਤੇ ਪਿਛੋਕੜ ਵਿੱਚ ਵਿਕਰਮ]]
'''ਬੈਤਾਲ ਪਚੀਸੀ''' ਜਾਂ ਬੇਤਾਲ ਪੱਚੀਸੀ (ਸੰਸਕ੍ਰਿਤ: बेतालपञ्चविंशतिका - ਬੇਤਾਲਪੰਚਾਵਿੰਸ਼ਤੀਬੇਤਾਲਪੰਚਾਵਿੰਸ਼ਤਿਕਾ) ਪੱਚੀ ਕਥਾਵਾਂ ਵਾਲੀ ਇੱਕ ਪੁਸਤਕ ਹੈ। ਇਸ ਦੇ ਰਚਣਹਾਰ ਬੇਤਾਲਭੱਟਬੇਤਾਲ ਭੱਟ ਦੱਸੇ ਜਾਂਦੇ ਹਨ ਜੋ ਨਿਆਂ ਲਈ ਪ੍ਰਸਿੱਧ ਰਾਜਾ ਵਿਕਰਮ ਦੇ ਨੌਂ ਰਤਨਾਂ ਵਿੱਚੋਂ ਇੱਕ ਸਨ। ਉਹ ਜਿੰਦਗੀ ਦੀਆਂ ਮੂਲ ਪ੍ਰਵਿਰਤੀਆਂ ਦੀ ਸਮਝ ਰੱਖਦਾ ਸੀ। ਉਸ ਨੇ ਇਹਨਾਂ ਪ੍ਰਵਿਰਤੀਆਂ ਦੀ ਸੋਝੀ ਪੱਚੀ ਕਹਾਣੀਆਂ ਰਾਹੀਂ ਕਰਵਾਈ ਹੈ। ਇਹ ਕਥਾਵਾਂ ਰਾਜਾ ਵਿਕਰਮ ਦੀ ਨਿਆਂ-ਸ਼ਕਤੀ ਦਾ ਵੀ ਬੋਧ ਕਰਾਂਦੀਆਂ ਹਨ। ਬੇਤਾਲ ਨਿੱਤ ਇੱਕ ਕਹਾਣੀ ਸੁਣਾਉਂਦਾ ਹੈ ਅਤੇ ਅਖੀਰ ਵਿੱਚ ਰਾਜਾ ਨੂੰ ਅਜਿਹਾ ਪ੍ਰਸ਼ਨ ਕਰ ਦਿੰਦਾ ਹੈ ਕਿ ਰਾਜਾ ਨੂੰ ਉਸ ਦਾ ਜਵਾਬ ਦੇਣਾ ਹੀ ਪੈਂਦਾ ਹੈ। ਉਸਨੇ ਸ਼ਰਤ ਲਗਾ ਰੱਖੀ ਹੈ ਕਿ ਜੇਕਰ ਰਾਜਾ ਬੋਲੇਗਾ ਤਾਂ ਉਹ ਉਸ ਨਾਲ ਰੁੱਸ ਕੇ ਫਿਰ ਤੋਂ ਦਰਖਤ ਉੱਤੇ ਜਾ ਲਮਕੇਗਾ। ਲੇਕਿਨ ਇਹ ਜਾਣਦੇ ਹੋਏ ਵੀ ਸਵਾਲ ਸਾਹਮਣੇ ਆਉਣ ਉੱਤੇ ਰਾਜੇ ਤੋਂ ਚੁਪ ਨਹੀਂ ਰਿਹਾ ਜਾਂਦਾ।
 
{{ਅਧਾਰ}}