ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 123:
Please change the article name to a Punjabi word.
[[ਵਰਤੋਂਕਾਰ:Serjatt6|Serjatt6]] ([[ਵਰਤੋਂਕਾਰ ਗੱਲ-ਬਾਤ:Serjatt6|ਗੱਲ-ਬਾਤ]]) 13:56, 8 ਜਨਵਰੀ 2020 (UTC)
:[[ਵਰਤੋਂਕਾਰ:Serjatt6|Serjatt6]] ਜੀ, [[ਫੀਲਡ]] ਸ਼ਬਦ ਬੇਸ਼ੱਕ ਪੰਜਾਬੀ ਦਾ ਸ਼ਬਦ ਨਹੀਂ ਹੈ, ਪਰ ਵਿਕੀਪੀਡੀਆ ਤੇ ਬਹੁਤ ਸਾਰੇ ਸ਼ਬਦ ਇਸੇ ਤਰਾਂ ਨਵੇਂ ਬਣਾਏ ਜਾ ਸਕਦੇ ਹਨ ਜੋ ਕਿਸੇ ਖਾਸ ਵਿਗਿਆਨ ਦੇ ਪ੍ਰਸੰਗ ਦੇ ਸਿਰਲੇਖ ਨੂੰ ਦਰਸਾਉਣ ਲਈ ਇੰਨਬਿੰਨ ਅੰਗਰੇਜ਼ੀ ਦੇ ਸ਼ਬਦ ਦੇ ਉੱਚਾਰਣ ਨੂੰ ਗੁਰਮੁਖੀ ਵਿੱਚ ਲਿਖ ਕੇ ਬਣਾਉਣਾ ਕਾਫੀ ਫਾਇਦੇਮੰਦ ਰਹਿੰਦਾ ਹੈ ਜਿਵੇਂ,
*ਉੱਚਾਰਣ ਦੇ ਪੱਧਰ ਤੇ ਭਾਸ਼ਾਵਾਂ ਦੇ ਆਪਸੀ ਤਾਲਮੇਲ ਨੂੰ ਵਧਾਉਂਦਾ ਹੈ
*ਨਵੇਂ ਸ਼ਬਦ ਖੋਜਣ ਦੀ ਜਰੂਰਤ ਨੂੰ ਸੌਖਾ ਕਰਦਾ ਹੈ
*ਜਿਸਨੇ ਵਿਗਿਆਨ ਅੰਗਰੇਜ਼ੀ ਵਿੱਚ ਪੜੀ ਹੋਵੇ ਉਸ ਲਈ ਪੰਜਾਬੀ ਵਿੱਵ ਵਿਗਿਆਨ ਨੂੰ ਪੜਨਾ ਸੌਖਾ ਕਰਦਾ ਹੈ
*ਸ਼ਬਦ ਦੇ ਅਸਲੀ ਅਰਥਾਂ ਨਾਲ ਖਿਲਵਾੜ ਨਹੀਂ ਹੁੰਦਾ
*ਪੰਜਾਬੀ ਵਿੱਚ ਇਸ ਤਰਾਂ ਦੇ ਸ਼ਬਦਾਂ ਨਾਲ ਵਿਗਿਆਨ ਪੜ ਸਮਝ ਕੇ ਅੰਗਰੇਜ਼ੀ ਵਿੱਚ ਵਿਗਿਆਨ ਨੂੰ ਪੜਨਾ-ਸਮਝਣਾ ਸੌਖਾ ਕਰਦਾ ਹੈ
*ਵਿਗਿਆਨ ਦੀ ਪੜਾਈ "ਟੂ ਦ ਪੋਆਇੰਟ" ਤਰੀਕੇ ਨਾਲ ਹੁੰਦੀ ਹੈ ਜਿਸਦੇ ਲਈ ਕਿਸੇ ਖਾਸ ਪ੍ਰਸੰਗ ਦੇ ਬਹੁਤ ਸਾਰੇ ਸਿਰਲੇਖ ਵਿਗਿਆਨ ਵਾਸਤੇ ਕਨਫਿਊਜ਼ਨ ਪੈਦਾ ਕਰਦੇ ਹਨ
*ਬਹੁਤ ਸਾਰੇ ਵਿਗਿਆਨ ਦੇ ਸ਼ਬਦ ਕਿਸੇ ਖਾਸ ਨਾਮ ਨੂੰ ਦਰਸਾਉਂਦੇ ਹਨ, ਉਹਨਾ ਦੇ ਉੱਚਾਰਣ ਨੂੰ ਬਦਲਣਾ ਨਹੀਂ ਚਾਹੀਦਾ, ਬਿਲਕੁਲ ਜਿਵੇਂ ਤੁਸੀਂ ਕਿਹਾ "ਤੇਰਾ ਨਾਮ ਪਰਮ ਮੁੰਡੇ ਹੈ", ਨੂੰ ਜਿਹੜੀ ਵੀ ਭਾਸ਼ਾ ਜਾਂ ਸਕ੍ਰਪਿਟ ਵਿੱਚ ਲਿਖਿਆ ਜਾਵੇ, ਨਾਮ "ਪਰਮ ਮੁੰਡੇ" ਹੀ ਰਹਿਣਾ ਚਾਹੀਦਾ ਹੈ, ਇਸਲਈ ਬਹੁਤ ਸਾਰੇ ਅੰਗਰੇਜ਼ੀ ਵਿਗਿਆਨਿਕ ਸ਼ਬਦ/ਪ੍ਰਸੰਗ ਬਗੈਰ ਛੇੜਖਾਨੀ ਹੀ ਠੀਕ ਹਨ
 
ਹੁਣ ਖੇਤਰ ਜਾਂ ਫੀਲਡ ਦੀ ਗੱਲ ਕਰਦੇ ਹਾਂ, ਤਾਂ ਖੇਤਰ ਸ਼ਬਦ ਫੀਲਡ ਨੂੰ ਦਰਸਾਉਣ ਲਈ ਢੁਕਵਾਂ ਨਹੀਂ ਹੈ, ਜਿਸ ਕਾਰਨ ਫੀਲਡ ਨੂੰ ਫੀਲਡ ਲਿਖਣਾ ਹੀ ਸਹੀ ਹੈ|
--[[ਵਰਤੋਂਕਾਰ:Param munde|param munde]] ([[ਵਰਤੋਂਕਾਰ ਗੱਲ-ਬਾਤ:Param munde|ਗੱਲ-ਬਾਤ]]) 15:22, 8 ਜਨਵਰੀ 2020 (UTC)