ਮਹਾਨ ਕੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
#1lib1refpawikisource
ਲਾਈਨ 1:
[[File:Mahan Kosh,The first Encyclopaedia of Sikhism.JPG|thumb|ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ ਜਿਲਦ ]]
'''''ਗੁਰਸ਼ਬਦ ਰਤਨਾਕਰ ਮਹਾਨ ਕੋਸ਼''''' ਉਰਫ਼ '''''ਮਹਾਨ ਕੋਸ਼''''' [[ਕਾਨ੍ਹ ਸਿੰਘ ਨਾਭਾ]] ਦਾ ਲਿਖਿਆ [[ਪੰਜਾਬੀ]] ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ।<ref name="pt">{{cite web | url=http://punjabitribuneonline.com/2011/10/%E0%A8%AE%E0%A8%B9%E0%A8%BE%E0%A8%A8-%E0%A8%95%E0%A9%8B%E0%A8%B6-%E0%A8%A6%E0%A8%BE-%E0%A8%85%E0%A8%A8%E0%A9%81%E0%A8%B5%E0%A8%BE%E0%A8%A6-%E0%A8%85%E0%A8%A4%E0%A9%87-%E0%A8%AA%E0%A9%81%E0%A8%A8/ | title=ਮਹਾਨ ਕੋਸ਼ ਦਾ ਅਨੁਵਾਦ ਅਤੇ ਪੁਨਰ-ਪ੍ਰਕਾਸ਼ਨ | publisher=[[ਪੰਜਾਬੀ ਟ੍ਰਿਬਿਊਨ]] | date=ਅਕਤੂਬਰ 28, 2011 | accessdate=ਅਗਸਤ 16, 2012}}</ref><ref name="sm">{{cite web | url=http://www.sikhmarg.com/2011/1023-vidvaan-ate-dasm-granth.html | title=ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਦਸਮ ਗ੍ਰੰਥ | publisher=[http://www.sikhmarg.com ਸਿੱਖ ਮਾਰਗ] | date=2011 | accessdate=ਅਗਸਤ 16, 2012}}</ref><ref name="fp">{{cite web | url=http://www.fatehpublications.com/fateh/index.php?option=com_content&task=view&id=59&Itemid=43 | title=ਗੁਰਬਾਣੀ ਵਿੱਚ ਪੌਰਾਣਕ ਕਥਾਵਾਂ (ਕਿਸ਼ਤ ਨੰ: 30) | publisher=[http://www.fatehpublications.com ਫ਼ਤਹਿ ਪਬਲੀਕੇਸ਼ਨਜ਼] | accessdate=ਅਗਸਤ 16, 2012}}</ref><ref>{{Cite web|url=https://pa.wikisource.org/wiki/%E0%A8%AA%E0%A9%B0%E0%A8%A8%E0%A8%BE:%E0%A8%AE%E0%A8%B9%E0%A8%BE%E0%A8%A8_%E0%A8%95%E0%A9%8B%E0%A8%B8%E0%A8%BC_%E0%A8%AD%E0%A8%BE%E0%A8%97_2.pdf/1|title=ਮਹਾਨ ਕੋਸ਼ ਭਾਗ 2|last=|first=|date=|website=ਵਿਕੀਸਰੋਤ|publisher=Lala Dhaniram|access-date=}}</ref> ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ 1930 ਵਿੱਚ ਚਾਰ ਜਿਲਦਾਂ ਵਿੱਚ ਸੁਦਰਸ਼ਨ ਪ੍ਰੈਸ, [[ਅੰਮ੍ਰਿਤਸਰ]] ਨੇ ਇਸਨੂੰ ਛਪਿਆ।<ref name=pt/> ਇਸ ਵਿੱਚ [[ਸਿੱਖ]] ਸਾਹਿਤ, ਇਤਿਹਾਸ, [[ਪੰਜਾਬੀ]] ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ।<ref name=pt/> ਹਵਾਲਾ ਸਮੱਗਰੀ ਦੇ ਖੇਤਰ ਵਿੱਚ ਇਸਨੂੰ ਉੱਚਾ ਦਰਜਾ ਹਾਸਲ ਹੈ।
*[[20 ਮਈ]], [[1912]] ਦੇ ਦਿਨ ਭਾਈ [[ਕਾਨ੍ਹ ਸਿੰਘ ਨਾਭਾ]] ਨੇ ਅਪਣੇ ਸ਼ਾਹਕਾਰ 'ਮਹਾਨ ਕੋਸ਼' ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ। ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ [[ਮਹਾਰਾਜਾ ਭੁਪਿੰਦਰ ਸਿੰਘ]] ([[ਪਟਿਆਲਾ]]) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ [[ਕਾਨ੍ਹ ਸਿੰਘ ਨਾਭਾ]] ਨੂੰ [[ਮਸੂਰੀ]] ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ [[ਪਟਿਆਲਾ]] ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ [[ਪਟਿਆਲਾ]] ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਕੋਸ਼ ਵਿੱਚ 64,263 ਇੰਦਰਾਜ਼ ਹਨ। ਇਸ ਦੇ ਸੱਤ ਐਡੀਸ਼ਨ ਛਾਪ ਚੁਕੇ ਹਨ ਅਤੇ ਅੱਠਵਾਂ ਐਡੀਸ਼ਨ ਛਪਣ ਵਿੱਚ ਵੀਟੀ ਔਕੜ ਕਾਰਨ ਦੇਰੀ ਹੋ ਰਹੀ ਹੈ ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।<ref>http://punjabitribuneonline.com/2015/11/%E0%A8%AE%E0%A8%B9%E0%A8%BE%E0%A8%A8-%E0%A8%95%E0%A9%8B%E0%A8%B8%E0%A8%BC-%E0%A8%A6%E0%A9%87-%E0%A8%85%E0%A9%B1%E0%A8%A0%E0%A8%B5%E0%A9%87%E0%A8%82-%E0%A8%90%E0%A8%A1%E0%A9%80%E0%A8%B8%E0%A8%BC/</ref>