ਚੰਦਰਗੁਪਤ ਮੌਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi moved page ਚੰਦਰਗੁਪਤ ਮੋਰੀਆ to ਚੰਦਰਗੁਪਤ ਮੌਰੀਆ over redirect: ਨਾਂਅ ਠੀਕ ਕੀਤਾ
#1lib1refpawikisource
 
ਲਾਈਨ 27:
[[Image:Chandragupta mauryan empire.GIF|right|250px|'''ਚੰਦਰਗੁਪਤ ਮੌਰਿਆ''' ਦਾ ਰਾਜ]]
 
'''ਚੰਦਰਗੁਪਤ ਮੌਰੀਆ''' (ਜਨਮ 340 ਈਪੂ, ਰਾਜ 322 - 298 ਈਪੂ) [[ਭਾਰਤ]] ਦਾ ਸਮਰਾਟ ਸੀ। ਇਸਨੂੰ ਚੰਦਰਗੁਪਤ ਨਾਮ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। ਇਨ੍ਹਾਂ ਨੇ ਮੌਰੀਆ ਸਾਮਰਾਜ /[[ਮੌਰੀਆ ਰਾਜਵੰਸ਼]] ਦੀ ਸਥਾਪਨਾ ਕੀਤੀ ਸੀ। ਚੰਦਰਗੁਪਤ ਪੂਰੇ ਭਾਰਤ ਨੂੰ ਇੱਕ ਸਾਮਰਾਜ ਦੇ ਅਧੀਨ ਲਿਆਉਣ ਵਿੱਚ ਸਫਲ ਰਿਹਾ।<ref>{{Cite web|url=https://pa.wikisource.org/wiki/%E0%A8%AA%E0%A9%B0%E0%A8%A8%E0%A8%BE:%E0%A8%9A%E0%A9%B0%E0%A8%A6%E0%A9%8D%E0%A8%B0_%E0%A8%97%E0%A9%81%E0%A8%AA%E0%A8%A4_%E0%A8%AE%E0%A9%8C%E0%A8%B0%E0%A8%AF%E0%A8%BE.pdf/2|title=ਚੰਦ੍ਰ ਗੁਪਤ ਮੌਰਯਾ|last=ਸਿੰਘ ਬੀ. ਏ.|first=ਸੁਖਰਾਜ|date=1942|website=pa.wikisource.org|publisher=ਆਤਮਾ ਰਾਮ ਐਂਡ ਸਨਜ਼ ਪਬਲਿਸ਼ਰਜ਼ ਅਤੇ ਬੁਕਸੈਲਰਜ਼, ਅਨਾਰਕਲੀ, ਲਾਹੌਰ|access-date=}}</ref>
 
ਇਸਨੇ ਆਪਣੇ ਮੰਤਰੀ [[ਚਾਣਕਯ]] ਦੀ ਸਹਾਇਤਾ ਨਾਲ ਰਾਜਾ ਮਹਾਨੰਦ ਅਤੇ ਨੰਦਵੰਸ਼ ਦਾ ਨਾਸ਼ ਕਰ ਕੇ ਪਟਨੇ ਵਿੱਚ ਰਾਜਧਾਨੀ ਕਾਇਮ ਕੀਤੀ ਅਤੇ ਸਾਰੇ ਭਾਰਤ ਨੂੰ ਅਧੀਨ ਕੀਤਾ। ਇਸ ਦੇ ਰਾਜ ਵਿੱਚ ਅਫਗਾਨਿਸਤਾਨ, ਬਿਹਾਰ, ਕਾਠੀਆਵਾੜ ਅਤੇ ਪੰਜਾਬ ਆਦਿ ਦੇਸ਼ ਸ਼ਾਮਿਲ ਸਨ। ਚੰਦਰਗੁਪਤ ਨੇ ਯੂਨਾਨੀ ਰਾਜਾ ਸੇਲਿਊਕਸ ਦੀ ਪੁਤ੍ਰੀ ਨਾਲ ਵਿਆਹ ਕੀਤਾ। ਮੁਦ੍ਰਾਰਾਕਸ਼ਸ ਨਾਟਕ ਵਿੱਚ ਚੰਦ੍ਰਗੁਪਤ ਦੀ ਸੁੰਦਰ ਕਥਾ ਮਿਲਦੀ ਹੈ। ਇਹ B.C. 322 ਵਿੱਚ ਰਾਜਸਿੰਘਾਸਨ ਤੇ ਬੈਠਾ ਅਤੇ B.C.298 ਵਿੱਚ ਰਾਜਸਿੰਘਾਸਨ ਛੱਡਕੇ ਬਨਬਾਸੀ ਹੋ ਗਿਆ। ਚੰਦ੍ਰਗੁਪਤ ਦੀ ਚਤੁਰੰਗਿਨੀ ਫੌਜ 6,90,000 ਸੀ। ਇਸ ਦਾ ਪੁਤ੍ਰ ਬਿੰਦੂਸਾਰ ਵੀ ਪ੍ਰਤਾਪੀ ਮਹਾਰਾਜਾ ਹੋਇਆ ਹੈ।