ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 148:
ਕਿਰਪਾ ਕਰਕੇ ਇਸਨੂੰ ਮੇਰਾ ਕੋਈ ਵਿਰੋਧ ਕਰਨਾ ਨਾ ਸਮਝਿਆ ਜਾਵੇ, ਪਹਿਲੀ ਟਿੱਪਣੀ ਨੂੰ ਪੜ੍ਹ ਕੇ ਮੇਰੇ ਦਿਮਾਗ ਵਿੱਚ ਜੋ ਸਵਾਲ ਬਣੇ ਉਹ ਮੈਂ ਇਥੇ ਰੱਖ ਦਿੱਤੇ ਹਨ। ਇਸੇ ਕਰਕੇ ਮੈਂ ਇਹ '''ਟਿੱਪਣੀਆਂ''' ਵਿੱਚ ਲਿਖਿਆ ਹੈ ਨਾਂ ਕਿ '''ਵਿਰੋਧ''' ਵਿੱਚ। ਬਾਕੀ ਮੈਂਬਰਾਂ ਦੇ ਸੁਝਾਅ ਦਾ ਵੀ ਸੁਆਗਤ ਹੈ। - <font color="green" face="Segoe Script" size="4"><b> [[User:Satpal Dandiwal|Satpal Dandiwal]] </b></font><sup><font face="Andalus"> ([[User talk:Satpal Dandiwal|talk]]) &#124;[[Special:Contributions/Satpal Dandiwal|Contribs]])</font></sup> 16:21, 20 ਜਨਵਰੀ 2020 (UTC)
 
#* ਸਤਪਾਲ ਜੀ ਮੈਨੂੰ ਪੇਜ ਡਿਲੀਟ ਕਰਨ, ਆਈ ਪੀ ਐਡਰੈੱਸ ਪਤਾ ਕਰਨ ਲਈ ਹੀ ਐਡਮਨ ਰਾਇਟ ਚਾਹੀਦੇ ਹਨ। ਮੈਨੂੰ ਇੰਟਰਫੇਸ adminship ਨਹੀਂ ਚਾਹੀਦੀ ਇਸ ਕਰਕੇ ਮੈਂ ਸਿੰਪਲ adminship ਬਾਰੇ ਆਪਣੇ ਆਪ ਨੂੰ ਨਾਮਜ਼ਦ ਕੀਤਾ ਹੈ। ਬਾਕੀ ਦੂਸਰੀ ਗੱਲ ਕਿ ਜਿਹੜੇ ਐਡਮਿਨਾ ਦੀ ਲਿਸਟ ਤੁਸੀ ਸਾਂਝੀ ਕੀਤੀ ਹੈ ਉਸ ਵਿੱਚ ਬਹੁਤ ਸਾਰੇ ਵਰਤੋਂਕਾਰ ਅਜਿਹੇ ਹਨ ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਵਿਕੀ ਉਪਰ ਐਕਟਿਵ ਨਹੀਂ ਹਨ ਪਰ ਫੇਰ ਵੀ ਉਨ੍ਹਾਂ ਨੂੰ adminship ਮਿਲੀ ਹੋਈ ਹੈ। ਬਾਕੀ ਇਹ adminship ਮੈਨੂੰ ਤਿੰਨ ਮਹੀਨੇ ਦੇ ਲਈ ਚਾਹੀਦੀ ਹੈ। [[ਵਰਤੋਂਕਾਰ:ਲਵਪ੍ਰੀਤ ਸਿੰਘ ਸਿੱਧੂ|ਲਵਪ੍ਰੀਤ ਸਿੰਘ ਸਿੱਧੂ]] ([[ਵਰਤੋਂਕਾਰ ਗੱਲ-ਬਾਤ:ਲਵਪ੍ਰੀਤ ਸਿੰਘ ਸਿੱਧੂ|ਗੱਲ-ਬਾਤ]]) 17:30, 20 ਜਨਵਰੀ 2020 (UTC)