ਗਣਤੰਤਰ ਦਿਵਸ (ਭਾਰਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 8:
|scheduling = ਹਰ ਸਾਲ ਉਹੀ ਦਿਨ
|date = 26 ਜਨਵਰੀ
|celebrations = ਪਰੇਡ, ਸਕੂਲਾਂ ਵਿੱਚ ਮਿਠਾਈਆਂ ਵੰਡਣਾ ਅਤੇ ਸਭਿਆਚਾਰਕਸੱਭਿਆਚਾਰਕ ਨਾਚ
|ends =26 ਜਨਵਰੀ
|begins = 26 ਜਨਵਰੀ
}}
[[File:Rashtrapati bhawan.jpg|thumb|ਰਾਸ਼ਟਰਪਤੀ ਭਵਨ]]
'''ਗਣਤੰਤਰ ਦਿਵਸ''' [[26 ਜਨਵਰੀ]] 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ [[ਗਵਰਨਮੈਂਟ ਆਫ਼ ਇੰਡੀਆ ਐਕਟ 1935|ਗਵਰਨਮੈਂਟ ਆਫ਼ ਇੰਡੀਆ ਐਕਟ]] (1935) ਦੀ ਜਗ੍ਹਾ ਉੱਤੇ ਅਜ਼ਾਦਅਆਜ਼ਾਦ [[ਭਾਰਤ ਦਾ ਸੰਵਿਧਾਨ]] ਲਾਗੂ ਹੋਇਆ ਸੀ<ref name="law_min_intro">{{cite web |url=http://indiacode.nic.in/coiweb/introd.htm| title=Introduction to Constitution of India |accessdate=14 October 2008| publisher=Ministry of Law and Justice of India| date=29 July 2008}}</ref>। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ [[ਭਾਰਤ]] [[ਗਣਰਾਜ|ਗਣਤੰਤਰ]] ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
 
ਇਹ [[ਭਾਰਤ]] ਦੀਆਂ ਤਿੰਨ [[ਭਾਰਤ ਵਿੱਚ ਪਬਲਿਕ ਛੁੱਟੀਆਂ|ਰਾਸ਼ਟਰੀ ਛੁੱਟੀਆਂ]] ਵਿੱਚੋਂ ਇੱਕ ਹੈ, ਬਾਕੀ ਦੋ [[ਸੁਤੰਤਰਤਾ ਦਿਵਸ (ਭਾਰਤ)]] ਅਤੇ [[ਗਾਂਧੀ ਜਯੰਤੀ]] ਹਨ।