ਸੋਨੀ ਰਾਜ਼ਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
| occupation = [[ਅਭਿਨੇਤਰੀ]] ਅਤੇ ਫਿਲਮ ਡਾਇਰੈਕਟਰ
}}
'''ਸੋਨੀ ਰਾਜ਼ਦਾਨ''' ਭਾਰਤੀਬਿ੍ਰਟਿਸ਼ ਅਦਾਕਾਰਾ ਅਤੇ ਫਿਲਮ ਡਾਇਰੈਕਟਰ ਹੈ।ਹੈ ਜਿਸ ਨੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ। ਸੋਨੀ ਰਾਜ਼ਦਾਨ ਦਾ ਜਨਮ [[ਬਰਮਿੰਘਮ]], [[ਸੰਯੁਕਤ ਬਾਦਸ਼ਾਹੀ|ਯੂ.ਕੇ]] ਵਿੱਚ ਹੋਇਆ। ਉਸ ਨੂੰ ਉਸ ਦੇ ਵਿਆਹੁਤਾ ਨਾਂ ‘ਸੋਨੀ ਰਾਜ਼ਦਾਨ ਭੱਟ’ ਨਾਲ ਵੀ ਜਾਣਿਆ ਜਾਂਦਾ ਹੈ। ਉਹ ਬਾਲੀਵੁੱਡ ਅਦਾਕਾਰਾ [[ਆਲੀਆ ਭੱਟ]] ਅਤੇ ਸ਼ਾਹੀਨ ਭੱਟ ਦੀ ਮਾਂ ਅਤੇ [[ਮਹੇਸ਼ ਭੱਟ]] ਦੀ ਪਤਨੀ ਹੈ।<ref>{{cite web| url=http://www.hindu.com/mp/2008/12/30/stories/2008123050750100.htm |title=woman of many parts |first=Online |last=The Hindu |date=30 December 2008}}</ref>
 
==ਮੁੱਢਲਾ ਜੀਵਨ==
ਰਜ਼ਦਾਨ ਦਾ ਜਨਮ [[25 ਅਕਤੂਬਰ]], [[1956]] ਨੂੰ ਬ੍ਰਿਟੇਨ ਦੇ ਬਰਮਿੰਘਮ ਵਿੱਚ ਇੱਕ ਜਰਮਨ ਔਰਤ ਗਰਟਰੂਡ ਹੋਲਜ਼ਰ ਅਤੇ ਇੱਕ ਕਸ਼ਮੀਰੀ ਪੰਡਤ ਨਰਿੰਦਰ ਨਾਥ ਰਜ਼ਦਾਨ ਦੇ ਘਰ ਹੋਇਆ ਸੀ। ਉਹ ਪ੍ਰਸਿੱਧ ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੀ ਮਾਂ ਹੈ।<ref>{{cite web|title=Karl Hoelzer , Alia's great grandfather dared to take on the Nazi regime in his own small way and paid a very heavy price for it.|url=https://twitter.com/MaheshNBhatt/status/433454649211777024|accessdate=11 February 2014}}</ref><ref>{{cite web|title=BUT LITTLE DID ALIA's GRANDMA GERTRUDE KNOW that her tragic story would have a happy ending.|url=https://twitter.com/MaheshNBhatt/status/433456898319196160|accessdate=11 February 2014}}</ref><ref>{{cite web| url=http://www.expressindia.com/news/ie/daily/20010130/ian30059.html |title=I'll voice the worries of Kashmiri muslim
|first= daily news|last=expressindia |date=30 January 2001}}</ref><ref>{{cite web|title=@PoojaB1972 @MaheshNBhatt @AdrianMLevy I'm half Kashmiri Pandit and Half German..also an atheist and have not imposed any faith on my kids|url=https://twitter.com/Soni_Razdan/status/404503733880385536|accessdate=18 January 2014}}</ref>
 
==ਹਵਾਲੇ==