ਯੂਨਾਈਟਡ ਕਿੰਗਡਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Peeta Singh ਦਾ ਬਣਾਇਆ ਆਖ਼ਰੀ ਰੀਵਿ...
ਲਾਈਨ 1:
[[ਤਸਵੀਰ:Flag of the United Kingdom.svg|thumb|right|250px|ਯੂਨਾਈਟਡ ਕਿੰਗਡਮ ਦਾ ਝੰਡਾ]]
[[ਤਸਵੀਰ:Location UK EU Europe-UK.pngsvg|thumb|right|250px|ਯੂਨਾਈਟਡ ਕਿੰਗਡਮ ਦਾ ਨਕਸ਼ਾ]]
'''ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ''' (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ ਤੇ '''ਯੂਨਾਈਟਡ ਕਿੰਗਡਮ''', '''ਯੂ. ਕੇ.''' ਜਾਂ '''ਬ੍ਰਿਟਨ''' ਵੀ ਕਿਹਾ ਜਾਂਦਾ ਹੈ) [[ਯੂਰਪ]] ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈ<ref>{{cite web|url=http://www.britannica.com/EBchecked/topic/615557/United-Kingdom|title= Encyclopaedia Britannica|quote=Island country located off the north-western coast of mainland Europe|accessdate=2007-09-25}}</ref>, ਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। [[ਉੱਤਰੀ ਆਇਰਲੈਂਡ]] ਦਾ ਬੋਰਡਰ [[ਆਇਰਲੈਂਡ]] ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਵਿੱਚ ਸਿਰਫ਼ [[ਉੱਤਰੀ ਆਇਰਲੈਂਡ]] ਦਾ ਹਿੱਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ।<ref>http://www.ukinvest.gov.uk/Northern-Ireland/en-GB-list.html</ref><ref>http://www.telegraph.co.uk/news/uknews/2455710/Border-checks-between-Britain-and-Ireland-proposed.html</ref> ਇਹ ਦੇਸ਼ [[ਗਰੇਟ ਬ੍ਰਿਟੇਨ]], ਜੋ ਕਿ ਪਹਿਲਾਂ [[ਇੰਗਲੈਂਡ]], [[ਸਕਾਟਲੈਂਡ]], [[ਵੇਲਜ਼]] ਅਤੇ [[ਉੱਤਰੀ ਆਇਰਲੈਂਡ]] ਨੂੰ ਇਕੱਠਾ ਕਰ ਕੇ ਬਣਾਇਆ ਸੀ।<ref name="Countries">{{cite web|url=http://www.number10.gov.uk/Page823|title=Countries within a country|publisher= www.number-10.gov.uk|accessdate=2007-06-13|quote=Countries within a country}}</ref> ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੇਟ ਬ੍ਰਿਟੇਨ ਹੈ, ਅਤੇ ਇਹ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸੁਰੰਗ ਦੇ ਰਾਹੀਂ [[ਫਰਾਂਸ]] ਨਾਲ ਜੁੜਿਆ ਹੋਇਆ ਹੈ।
ਯੂਨਾਈਟਡ ਕਿੰਗਡਮ ਦੀ ਰਾਜਧਾਨੀ [[ਲੰਡਨ]] ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਵੀ ਆਪਣੀਆਂ ਰਾਜਧਾਨੀਆਂ ਹਨ।