ਨਰੰਜਣ ਮਸ਼ਾਲਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 25:
| followed_by =ਖੇੜੇ ਸੁੱਖ ਵਿਹੜੇ ਸੁੱਖ
}}
'''''ਨਰੰਜਣ ਮਸ਼ਾਲਚੀ''''' (1997) [[ਅਵਤਾਰ ਸਿੰਘ ਬਿਲਿੰਗ]] ਦਾ ਪਹਿਲਾ ਪੰਜਾਬੀ ਨਾਵਲ ਹੈ, ਜਿਸ ਨੂੰ ਉਹ ਆਪਣੀ ਹੱਡ-ਬੀਤੀ ਆਧਾਰਿਤ ਗਲਪ ਕਥਾ ਕਹਿੰਦਾ ਹੈ।<ref>[http://www.suhisaver.org/index.php?cate=11&&tipid=115 ]</ref> ਇਸ ਦਾ ਮੁੱਖਬੰਦ ਡਾ. [[ਰਘਬੀਰ ਸਿੰਘ ਸਿਰਜਣਾ]] ਨੇ ਲਿਖਿਆ ਅਤੇ ਇਸ ਨੂੰ ਸੱਭਿਆਚਾਰਕ ਦਸਤਾਵੇਜ਼ ਕਿਹਾ। ਲੇਖਕ ਦੇ ਅਨੁਸਾਰ ਇਹ [[ਚਾਰਲਸ ਡਿਕਨਜ਼]] ਦੇ ''[[ਡੇਵਿਡ ਕੌਪਰਫੀਲਡ]]'' ਵਾਂਗ ਉਸਦੇ ਮੁਢਲੇ ਜੀਵਨ, ਉਸਦੇ ਨਿੱਜੀ ਅਨੁਭਵ ਉੱਤੇ ਆਧਾਰਿਤ ਹੈ।<ref>{{Cite web|url=https://mail.suhisaver.org/index.php?cate=12&&tipid=2584|title=ਮੈਂ ਕਿਉਂ ਲਿਖਦਾ ਹਾਂ -ਅਵਤਾਰ ਸਿੰਘ ਬਿਲਿੰਗ|website=mail.suhisaver.org|access-date=2020-02-04}}</ref>
 
==ਪਲਾਟ==