ਮੈਕਬਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
#1lib1refpawikisource
 
ਲਾਈਨ 7:
ਰੰਗ ਮੰਚ ਦੇ ਪਰਦੇ ਦੇ ਪਿਛੇ ਦੀ ਦੁਨੀਆ ਵਿੱਚ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਡਰਾਮਾ ਕੁਸ਼ਗਨਾ ਹੈ ਅਤੇ ਇਸ ਦੇ ਸਿਰਲੇਖ ਦਾ ਚਰਚਾ ਜ਼ੋਰ ਦੇਕੇ ਨਾ ਕੀਤਾ ਜਾਵੇ, ਇਸ ਦੀ ਬਜਾਏ ਇਸ ਦਾ ਜ਼ਿਕਰ ''ਦ ਸਕਾਟਿਸ਼ ਪਲੇ'' ਵਰਗੇ ਨਾਮਾਂ ਨਾਲ ਕੀਤਾ ਜਾਂਦਾ ਹੈ। ਸਦੀਆਂ ਤੋਂ ਇਸ ਡਰਾਮਾ ਨੇ ਮੈਕਬੇਥ ਅਤੇ ਲੇਡੀ ਮੈਕਬੇਥ ਦੀਆਂ ਭੂਮਿਕਾਵਾਂ ਵਿੱਚ ਕਈ ਮਹਾਨਤਮ ਅਭਿਨੇਤਾਵਾਂ ਨੂੰ ਆਕਰਸ਼ਤ ਕੀਤਾ ਹੈ। ਇਸਨੂੰ ਫਿਲਮ, ਟੈਲੀਵਿਜਨ, ਓਪੇਰਾ, ਨਾਵਲ, ਹਾਸਰਸੀ/ਕਾਰਟੂਨ ਕਿਤਾਬਾਂ ਅਤੇ ਹੋਰ ਮੀਡੀਆ ਲਈ ਰੂਪਾਂਤਰਿਤ ਕੀਤਾ ਗਿਆ ਹੈ।
 
ਇਸ ਦੇ ਪੰਜਾਬੀ ਵਿੱਚ ਵੀ ਅਨੁਵਾਦ ਹੋਏ ਹਨ। ਹਰਦਿਲਬਾਗ਼ ਸਿੰਘ ਗਿੱਲ ਨੇ ਇਸਦਾ ਕਾਵਿਕ ਪੰਜਾਬੀ ਅਨੁਵਾਦ ਕੀਤਾ ਹੈ।<ref>{{Cite web|url=https://pa.wikisource.org/wiki/%E0%A8%87%E0%A9%B0%E0%A8%A1%E0%A9%88%E0%A8%95%E0%A8%B8:Macbeth_Shakespeare_in_Punjabi_by_HS_Gill.pdf|title=ਇੰਡੈਕਸ:Macbeth Shakespeare in Punjabi by HS Gill.pdf - ਵਿਕੀਸਰੋਤ|website=pa.wikisource.org|access-date=2020-02-04}}</ref>
==ਪਾਤਰ==
{{col-begin}}