ਸੋਹਣੀ ਮਹੀਂਵਾਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
#1lib1refpawikisource
ਲਾਈਨ 2:
[[File:Sohni Swims to Meet Her Lover Mahinwal LACMA M.72.2.1.jpg|thumb| ਸੋਹਣੀ ਮਹੀਂਵਾਲ ਨੂੰ ਮਿਲਣ ਲਈ ਤੈਰਕੇ ਝਨਾਅ ਪਾਰ ਕਰ ਰਹੀ ਹੈ, 1780 ਪੇਂਟਿੰਗ [[ਲਾਸ ਐਂਜਲਸ ਕਾਊਂਟੀ ਮਿਊਜੀਅਮ ਆਫ਼ ਆਰਟ]]]]
 
'''''ਸੋਹਣੀ ਮਹੀਂਵਾਲ''''' ਪੰਜਾਬ ਦੀਆਂ ਮੁੱਖ ਇਸ਼ਕ ਕਹਾਣੀਆਂ ਵਿਚੋਂ ਇਕ ਹੈ।<ref>{{Cite web|url=https://pa.wikisource.org/wiki/%E0%A8%AA%E0%A9%B0%E0%A8%A8%E0%A8%BE:Sohni_Mahiwal_-_Qadir_Yar.pdf/1|title=ਸੋਹਣੀ ਮਹੀਵਾਲ|last=|first=|date=ਸੰਮਤ ੧੯੬੯|website=https://pa.wikisource.org/|publisher=ਚੌਧਰੀ ਬੂਟਾ ਮਲ ਅਣਦ|access-date=4 February, 2020}}</ref> ਦੂਜੀਆਂ ਕਹਾਣੀਆਂ ਵਿਚ [[ਹੀਰ ਰਾਂਝਾ]], [[ਮਿਰਜ਼ਾ ਸਾਹਿਬਾਂ]] ਅਤੇ [[ਸੱਸੀ ਪੁੰਨੂੰ]] ਦੇ ਨਾਮ ਸ਼ਾਮਲ ਹਨ। ਸੋਹਣੀ ਮਹੀਂਵਾਲ ਦਾ ਜ਼ਿਕਰ ਸਭ ਤੋਂ ਪਹਿਲਾਂ 16ਵੀਂ ਸਦੀ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਮਿਲਦਾ ਹੈ। ਇਸ ਕਹਾਣੀ ਦੇ ਆਧਾਰ ਤੇ ਅਨੇਕ ਕਿੱਸਾਕਾਰਾਂ ਨੇ ਕਿੱਸੇ ਲਿਖੇ: ਹਾਸ਼ਮ, ਕਾਦਰਯਾਰ, ਫ਼ਜ਼ਲ ਸ਼ਾਹ ਦੇ ਕਿੱਸੇ ਵਧੇਰੇ ਮਸ਼ਹੂਰ ਰਹੇ।
 
==ਕਹਾਣੀ==