ਸ਼ਿਕਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 28:
==ਹੁਲੀਆ==
[[File:Shikra (Female) at Hodal- I2-Haryana IMG 7970.jpg|thumb|left|ਮਦੀਨ ([[ਹੋਡਲ]], [[ਭਾਰਤ]])]]
[[File:Accipiter badius MHNT.ZOO.2010.11.94.1.jpg|thumb|left| ''Accipiter badius'']]
[[File:Shikra, City bird sanctuary, Chandigarh,India.JPG|thumb|ਸ਼ਿਕਰਾ ,[[ਸ਼ਹਿਰੀ ਪੰਛੀ ਰੱਖ ਚੰਡੀਗੜ੍ਹ]] [[ਭਾਰਤ]])]]
ਸ਼ਿਕਰਾ (26-30 ਸੈਂਟੀਮੀਟਰ ਲੰਬਾਈ ਵਾਲਾ) ਇਕ ਨਿੱਕਾ ਸ਼ਿਕਾਰੀ ਪੰਛੀ ਹੈ। ਇਹਦੇ ਪਰ ਨਿੱਕੇ ਤੇ ਗੋਲ ਹੁੰਦੇ ਹਨ। ਇਹਦੀ ਪੂਛ ਪਤਲੀ ਤੇ ਲੰਮੀ ਹੁੰਦੀ ਹੈ। ਬਾਲਗ ਸ਼ਿਕਰੇ ਦੇ ਪਰ ਅੰਦਰਲੇ ਪਾਸੇ ਚਿੱਟੇ, ਸਾਹਮਣੇ ਪਾਸੇ ਦੇ ਪੂਰੀ ਪੱਟੀਆਂ ਵਾਲੇ ਤੇ ਉਤਲੇ ਪਰ ਭੂਰੇ ਹੁੰਦੇ ਹਨ।