ਕ੍ਰਿਸ਼ਣ ਬਲਦੇਵ ਵੈਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
 
ਲਾਈਨ 1:
'''ਕ੍ਰਿਸ਼ਣ ਬਲਦੇਵ ਵੈਦ ਜੀ''' (ਜਨਮ 27 ਜੁਲਾਈ 1927 - 6 ਫਰਵਰੀ 2020) ਹਿੰਦੀ ਦੇ ਆਧੁਨਿਕ ਗਦ-ਸਾਹਿਤ ਵਿੱਚ ਸਭ ਤੋਂ ਮਹੱਤਵਪੂਰਨ ਲੇਖਕਾਂ ਵਿੱਚ ਗਿਣੇ ਜਾਣ ਵਾਲੇਵਾਲਾ ਲੇਖਕ ਹਨ।ਸੀ। ਉਹਨਾਂ ਨੇ ਕਹਾਣੀ ਅਤੇ ਨਾਵਲ ਦੇ ਇਲਾਵਾ ਨਾਟਕਕਾਰੀ ਅਤੇ ਅਨੁਵਾਦ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਹੈ।
==ਜੀਵਨੀ==
ਕ੍ਰਿਸ਼ਣ ਬਲਦੇਵ ਵੈਦ ਨੇ [[ਪੰਜਾਬ ਯੂਨੀਵਰਸਿਟੀ]] ਤੋਂ ਅੰਗਰੇਜ਼ੀ ਵਿੱਚ ਐਮ ਏ ਕੀਤੀ ਅਤੇ [[ਹਾਰਵਡ ਯੂਨੀਵਰਸਿਟੀ]] ਤੋਂ ਪੀ.ਐਚ. ਡੀ. ਦੀ ਪਦਵੀ ਹਾਸਿਲ ਕੀਤੀ। 1950 ਤੋਂ 1966 ਦਿੱਲੀ ਅਤੇ ਚੰਡੀਗੜ੍ਹ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਣ ਅਤੇ 1966 ਤੋਂ 1985 ਅਮਰੀਕਾ ਵਿੱਚ ਅੰਗਰੇਜ਼ੀ ਅਤੇ ਅਮਰੀਕੀ ਸਾਹਿਤ ਪੜ੍ਹਾਉਣ ਦਾ ਕੰਮ ਕੀਤਾ। 1985 ਤੋਂ 1988 ਭਾਰਤ ਭਵਨ, ਭੋਪਾਲ ਵਿੱਚ ਨਿਰਾਲਾ ਸਿਰਜਣਪੀਠ ਦੇ ਪ੍ਰਧਾਨ ਵੀ ਰਹੇ। ਕ੍ਰਿਸ਼ਣ ਬਲਦੇਵ ਵੈਦ ਆਪਣੇ ਬੇਬਾਕ ਨਾਵਲ ''ਵਿਮਲ ਉਰਫ ਜਾਏਂ ਤੋਂ ਜਾਏਂ ਕਹਾਂ'' ਲਈ ਜਾਣ ਜਾਂਦੇ ਹਨ।