ਰਿਕਟਰ ਸਕੇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[Image:Earthquake_Richter_Scale.jpg|thumb|| ]]
'''ਰਿਕਟਰ ਸਕੇਲ''' ਜਿਹੜੀ ਇਹ ਮਿਣਦੀ ਅਤੇ ਦੱਸਦੀ ਹੈ ਕਿ ਭੂਚਾਲ ਦੇ ਝਟਕੇ ਦੀ ਤੀਬਰਤਾ ਕਿੰਨੀ ਸੀ ਅਤੇ ਇਸ ਦਾ ਕੇਂਦਰ ਕਿੱਥੇ ਹੈ। ਇਸ ਯੰਤਰ ਰਾਹੀਂ ਇਹ ਪਤਾ ਲੱਗਦਾ ਹੈ ਕਿ ਭੂਚਾਲ ਦੀ ਗਤੀ ਕੀ ਸੀ। ਸੰਨ 1935 ਵਿੱਚ [[ਕੈਲੀਫੋਰਨੀਆ]] ਦੇ ਸੀਸਮੋਲੋਜਿਸਟ [[ਚਾਰਲਸ ਰਿਕਟਰ]] (1900-1985ੲੀ:) ਅਤੇ [[ਬੇਨੋ ਗੁਟੇਨਬੇਰਮ]] ਨੇ ਰਿਕਟਰ ਸਕੇਲ ਬਣਾਈ ਸੀ ਜੋ [[ਲਾਗਰਿਥਮ]] ਦੇ 10 ਅਧਾਰ ਤੇ ਬਣਾਈ ਗਈ ਸੀ। ਜੇ ਰਿਕਟਰ ਸਕੇਲ ਤੇ ਭੂਚਾਲ ਦੀ ਤੀਬਤਾ 5.0 ਹੈ ਤਾਂ 10 ਗੁਣਾ ਜਿਆਦਾ ਹੈ ਜੇ ਇਹ ਭੂਚਾਲ ਦੀ ਤੀਬਰਤਾ 4.0 ਹੈ। ਪੰਜ ਦੀ ਰਿਕਟਰ ਸਕੇਲ ਤੇ ਚਾਰ ਦੀ ਤੀਬਰਤਾ ਨਾਲੋਂ 31.6 ਗੁਣਾ ਜ਼ਿਆਦਾ ਉਰਜਾ ਪੈਦਾ ਹੁੰਦੀ ਹੈ।<ref name="USGSMagPolicy">{{cite web|url=http://earthquake.usgs.gov/aboutus/docs/020204mag_policy.php|title=USGS Earthquake Magnitude Policy (implemented on January 18, 2002)|date= January 30, 2014|publisher=United States Geological Survey}}</ref>