ਪਿਤਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਬਾਰੇ|ਮਰਦ|ਔਰਤ|ਮਾਂ}}
[[ਤਸਵੀਰ:MiyCholovikiDitiy.JPG|thumb|250px||ਪਿਤਾ ਆਪਣੇ ਦੋ ਬੱਚਿਆਂ ਨਾਲ਼]]
 
'''ਪਿਤਾ''' (ਜਾਂ ਪਿਓ, ਬਾਪ) ਉਹ ਮਰਦ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ਼ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ (ਇਸਤਰੀ-ਲਿੰਗ ਵਾਲ਼ਾ) ਜਾਂ ਵਾਈ (Y) ਗੁਣਸੂਤਰ (ਪੁਲਿੰਗ ਵਾਲ਼ਾ)।<ref>[http://www.uic.edu/classes/bms/bms655/lesson6.html HUMAN GENETICS, MENDELIAN INHERITANCE] retrieved 25 February 2012</ref>