ਜਵਾਨ ਮਾਰਕਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
[[File:Marx4.jpg||thumb|right|[[ਕਾਰਲ ਮਾਰਕਸ]] 1861 ਵਿੱਚ]]
{{ਮਾਰਕਸਵਾਦ}}
ਕੁਝ ਸਿਧਾਂਤਕਾਰ [[ਕਾਰਲ ਮਾਰਕਸ]] ਦੇ ਚਿੰਤਨ ਨੂੰ '''"ਜਵਾਨ"''' ਅਤੇ "ਪ੍ਰੋਢ" ਦੋ ਪੜਾਵਾਂ ਵਿੱਚ ਵੰਡਿਆ ਸਮਝਦੇ ਹਨ। ਇਸ ਗੱਲ ਬਾਰੇ ਅਸਹਿਮਤੀ ਹੈ ਕਿ ਮਾਰਕਸ ਦੀ ਸੋਚ ਕਦੋਂ ਪ੍ਰੋਢ ਦੌਰ ਵਿੱਚ ਦਾਖਲ ਹੋਣ ਲੱਗੀ, ਅਤੇ "ਜਵਾਨ ਮਾਰਕਸ" ਦੀ ਧਾਰਨਾ ਦਾ ਸੰਬੰਧ ਮਾਰਕਸ ਦੇ ਵਿਚਾਰਧਾਰਾਈ ਵਿਕਾਸ ਅਤੇ ਇਸ ਦੀ ਸੰਭਾਵੀ ਇੱਕਤਾ ਦੀ ਸਮੱਸਿਆ ਦਾ ਜਾਇਜ਼ਾ ਲੈਣ ਨਾਲ ਹੈ।