ਪੰਜ ਕਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[Image:Sikh Articles of Faith.JPG|260px||right|thumb|ਕੰਘਾ, ਕੜਾ ਅਤੇ ਕਿਰਪਾਨ - ਪੰਜਾਂ ਵਿੱਚੋਂ ਤਿੰਨ ਕਕਾਰ]]
{{ਸਿੱਖੀ ਸਾਈਡਬਾਰ}}
ਸਿੱਖੀ ਵਿੱਚ, '''ਪੰਜ ਕਕਾਰ''' ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ [[ਗੁਰੂ ਗੋਬਿੰਦ ਸਿੰਘ]] ਵਲੋਂ ਸੰਨ 1699 ਈ ਨੂੰ [[ਖ਼ਾਲਸਾ|ਖ਼ਾਲਸਈ ਸਿੱਖਾਂ]] ਲਈ ਹੋਇਆ। ਉਹ ਹਨ: [[ਕੇਸ]], [[ਦਸਤਾਰ]] ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; [[ਕੰਘਾ]], ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; [[ਕੜਾ]], ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; [[ਕਛਹਿਰਾ]], ਦੋ ਮੋਰੀਆਂ ਵਾਲਾ ਕਛਾ; [[ਕਿਰਪਾਨ]], ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।