ਜ਼ੀਨੀਦਾ ਸੇਰੇਬਰੀਆਕੋਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 33:
 
==ਸਿੱਖਿਆ==
[[Image:Serebryakova Harvest 1915.jpg|250px|thumb||''ਫ਼ਸਲਾਂ'', 1915]]
[[1900]] ਵਿੱਚ, ਜ਼ੀਨੀਦਾ ਨੇ ਆਪਣੀ ਗ੍ਰੈਜੁਏਸ਼ਨ, ਕੁੜੀਆਂ ਦੇ ਹਾਈ ਸਕੂਲ [[ਜਿਮਨਾਸਿਉਮ]] ਤੋਂ ਕੀਤੀ। ਇਸ ਤੋਂ ਬਾਅਦ ਇਸਨੇ ਇੱਕ ਆਰਟ ਸਕੂਲ ਵਿੱਚ ਦਾਖ਼ਿਲਾ ਲਿਆ ਜੋ [[ਪ੍ਰਿੰਸੀਜ਼ ਮਾਰੀਆ ਤੇਨੀਸ਼ੇਵਾ]] ਨੇ ਸਥਾਪਿਤ ਕੀਤਾ। ਇਸਨੇ [[ਇਲੀਆ ਰੇਪਿਨ]] ਤੋਂ [[1901]] ਵਿੱਚ ਸਿੱਖਿਆ ਲਈ ਅਤੇ [[1903]] ਤੇ [[1905]] ਵਿੱਚ ਚਿੱਤਰਕਾਰ [[ਓਸਿਪ ਬ੍ਰਾਜ਼]] ਤੋਂ ਸਿੱਖਿਆ ਲਈ ਸੀ। [[1902]]-[[1903]] ਵਿੱਚ, ਇਸਨੇ ਆਪਣਾ ਸਮਾਂ [[ਇਟਲੀ]] ਵਿੱਚ ਗੁਜ਼ਾਰਿਆ, ਅਤੇ [[1905]] ਤੋਂ [[1906]] ਤੱਕ [[ਅਕੈਡਮੇ ਦੇ ਲਾ ਗਰਾਂਦੇ ਚੌਮੀਏਰੇ]], [[ਪੈਰਿਸ]] ਤੋਂ ਸਿੱਖਿਆ ਲਿੱਤੀ।